
ਜੈਪੁਰ ਵਿਚ ਕਾਂਗਰਸ ਸਰਕਾਰ ਉਸ ਵੇਲੇ ਸੰਕਟ ਵਿਚ ਉਲਝ ਗਈ ਜਦੋਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਸਮਰਥਕ 80 ਤੋਂ ਜ਼ਿਆਦਾ ਵਿਧਾਇਕਾਂ ਨੇ ਗਹਿਲੋਤ ਦੇ ਵਿਰੋਧੀ ਸਚਿਨ ਪਾਇਲਟ ਨੁੰ ਮੁੱਖ ਮੰਤਰੀ ਬਣਾਉਣ ਦੇ ਕਦਮ ਵਿਰੁੱਧ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ।
ਐਲਾਨ ਮਗਰੋਂ ਇਹ ਵਿਧਾਇਕ ਰਾਜਪਾਲ ਰਾਜਸਥਾਨ ਦੀ ਰਿਹਾਇਸ਼ ਵੱਲ ਗਏ ਹਨ।