UncategorizedJalandhar

ਕੰਧ ਤੇ ਲਿਖਿਆ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸੱਕਦਾ : ਮਜੀਠੀਆ

ਕੰਧ ਤੇ ਲਿਖਿਆ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸੱਕਦਾ : ਮਜੀਠੀਆ

ਕੰਧ ਤੇ ਲਿਖਿਆ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸੱਕਦਾ : ਮਜੀਠੀਆ!

ਸਟਾਫ 25/5/25

ਧਾਮੀ ਨੂੰ ਮਿਲ ਕੇ ਮਜੀਠੀਏ ਨੇ ਧਾਮੀ ਬਾਰੇ ਕੀ  ਹੋਇਆ ਨੂੰ ਛੱਡ ਮੁੱਖ ਮੰਤਰੀ ਤੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਮੀਡੀਆ ਵਾਲੇ ਵੀਰੋ ਮੈਨੂੰ ਪੁੱਛਦੇ ਧਾਮੀ ਨਾਲ ਕੀ ਹੋਇਆ ਉਸ ਦਿਨ ਕਿਥੇ ਜਦੋਂ cm ਝੱਬਾਲ ਡੈਮ ਤੇ ਆਇਆ ਸੀ ਦਾਰੂ ਪੀ ਕੇ ਤੇ ਮਹਿਲਾ ਨਾਲ ਬਦਸਲੁਕੀ ਹੋਈ ਸੀ। ਜਾਉ ਅੱਜ ਮੇਰਾ ਨਾਮ ਲੈ ਛਾਪੋ ਗ਼ਜ਼ਲਪ੍ਰੀਤ ਕੌਰ ਜਿਸਨੇ ssp, dc ਮੌਕੇ ਤੇ ਸਦੇ ਸੀ। ਉਹਨੂੰ ਪੁੱਛਣ ਗਏ ਹੋ ? ਉਹਨਾ ਨੂੰ ਫਿਰ ਸਵਾਲ ਹੋਇਆ ਧਾਮੀ ਨਾਲ ਕੀ ਗੱਲ ਹੋਈ ਕੀ ਮੰਨ ਗਏ ਨੇ। ਉਹਨਾਂ ਕਿਹਾ ਮੈ ਪਹਿਲੀ ਵਾਰ ਨਹੀਂ ਆਇਆ ਅੱਗੇ ਆਂਦਾ ਰਹਿੰਦਾ। ਧਾਮੀ ਪਰਿਵਾਰ ਨਾਲ ਮੇਰਾ ਪੁਰਾਣਾ ਪਿਆਰ ਹੈ ਵੀ। ਹਾਲਾਂ ਕਿ ਸੂਤਰਾਂ ਕੋਲੋਂ ਪਤਾ ਲੱਗਾ ਧਾਮੀ ਨੇ ਖਾਲੀ ਹੱਥ ਭੇਜ ਦਿੱਤਾ ਹੈ!

Back to top button