AmritsarChandigarh

ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸਿੰਘਾਂ ਦੇ ਵਿਰੋਧ ਤੋਂ ਬਾਦ ਗੇ ਪਰੇਡ ਰੱਦ!

ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸਿੰਘਾਂ ਦੇ ਵਿਰੋਧ ਤੋਂ ਬਾਦ ਗੇ ਪਰੇਡ ਰੱਦ!

ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸਿੰਘਾਂ ਦੇ ਵਿਰੋਧ ਤੋਂ ਬਾਦ ਗੇ ਪਰੇਡ ਰੱਦ!

27ਅਪ੍ਰੈਲ ਨੂੰ rose garden ਵਿੱਖੇ ਹੋਣੀ ਸੀ  gay pride

ਵੱਖ ਵੱਖ ਸਿੱਖ ਜਥੇਬੰਦੀਆਂ ਵਲੋਂ ਇਸ ਤੇ ਪ੍ਰਸ਼ਾਸਨ ਨੂੰ ਦਿੱਤੀ ਸੀ ਚੇਤਾਵਨੀ (

ਭਾਈ ਪਰਮਜੀਤ ਸਿੰਘ ਅਕਾਲੀ, ਬਾਬਾ ਬਖਸ਼ੀਸ਼ ਸਿੰਘ, ਭਗਤ ਸਿੰਘ ਦੁਆਬੀ ਤੇ ਹੋਰ ਵੀ ਨਿਹੰਗ ਸਿੰਘ ਆਏ ਸਨ ਵਿਰੋਧ ਵਿੱਚ!

ਪ੍ਰਸ਼ਾਸਨ ਨੇ ਇਹ ਮਾਹੌਲ ਖਰਾਬ ਨਾ ਹੋਵੇ ਉਸਤੋਂ ਪਹਿਲਾਂ ਹੀ ਇਸ ਤੇ ਰੋਕ ਲੱਗਾ ਸਮਝਦਾਰੀ ਦਾ ਕੀਤਾ ਫ਼ੈਸਲਾ।

Back to top button