Amritsarcanada, usa ukChandigarhHealthIndiaJalandharPunjab
*ਮਜੀਠਾ ਸ਼ਰਾਬ ਮਾਮਲਾ ਗਿਣਤੀ ਪੁੱਜੀ 23 ਤੇ, ਅੱਜ ਕਿਹੜੇ 2 ਅਧਿਕਾਰੀ ਹੋਰ ਸਸਪੇੰਡ ਕੀਤੇ!
*ਮਜੀਠਾ ਸ਼ਰਾਬ ਮਾਮਲਾ ਗਿਣਤੀ ਪੁੱਜੀ 23 ਤੇ, ਅੱਜ ਕਿਹੜੇ 2 ਅਧਿਕਾਰੀ ਹੋਰ ਸਸਪੇੰਡ ਕੀਤੇ!

*ਮਜੀਠਾ ਸ਼ਰਾਬ ਮਾਮਲਾ ਗਿਣਤੀ ਪੁੱਜੀ 23 ਤੇ, ਅੱਜ 2ਅਧਿਕਾਰੀ ਹੋਰ ਸਸਪੇੰਡ ਕੀਤੇ!
ਅਮਨਦੀਪ ਸਿੰਘ/S ਸਿੰਘ ਚਾਹਲ ਦੀ ਵਿਸ਼ੇਸ਼ ਰਿਪੋਰਟ
ਮਜੀਠਾ ਸ਼ਰਾਬ ਮਾਮਲਾ ਗਿਣਤੀ ਪੁੱਜੀ 23 ਤੇ

ਅੱਜ 2ਅਧਿਕਾਰੀ ਹੋਰ ਸਸਪੇੰਡ ਕੀਤੇ!ਐਕਸਾਇਜ ਇੰਸਪੈਕਟਰ ਗੁਰਜੀਤ ਸਿੰਘ, ਤੇ ETO ਮਨੀਸ਼ ਗੋਇਲ ਤੇ ਗਿਰੀ ਗਾਜ!
ਪਹਿਲਾਂ SHO ਅਵਤਾਰ ਸਿੰਘ ਮਜੀਠਾ
DSP ਅਮੋਲਕ ਸਿੰਘ ਕੀਤੇ ਸੀ ਸਸਪੇੰਡ!
ਗਿਣਤੀ 23 ਤੱਕ ਪਹੁੰਚੀ, ਪਹਿਲਾਂ ਗਿਣਤੀ 21 ਸੀ
ਪਰ ਅੱਜ 2ਨੌਜਵਾਨ ਹੋਰ ਸ਼ਰਾਬ ਦੀ ਭੇਂਟ ਚੜ ਗਏ।
ਹੁਣ ਗਿਣਤੀ 23 ਹੋ ਗਈ ਹੈ।
ਉਧਰ ਸਰਕਾਰ ਦਾ ਕਹਿਣਾ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰੀ ਬਖਸ਼ੇ ਨਹੀਂ ਜਾਣਗੇ!
ਭਾਵੇਂ ਕੱਲ ਮਜੀਠੀਆ ਨੇ ਕੱਲ ਟਵੀਟ ਕਰ ਕਿਹਾ ਸੀ।
ਏ ਕਾਰੋਬਾਰ ਆਪ ਸਰਕਾਰ ਦੇ ਨਜ਼ਦੀਕੀ ਠੇਕੇਦਾਰ ਹੈ।
ਜਿਸ ਕਰਕੇ ਕਾਰਵਾਈ ਨਹੀਂ ਹੋ ਰਹੀ।