ਵਿਧਾਇਕ ਰਮਨ ਅਰੋੜਾ ਤੋਂ ਖੂੰਝੇਗੀ ਏ ਜਿੰਮੇਵਾਰੀ…? ਮਿਲੇਗੀ ਜਿੰਮੀ ਸ਼ੇਖਰ ਕਾਲੀਆ ਨੂੰ…??
ਰਮਨ ਅਰੋੜਾ ਤੋਂ ਖੂੰਝੇਗੀ ਏ ਜਿੰਮੇਵਾਰੀ...? ਮਿਲੇਗੀ ਜਿੰਮੀ ਸ਼ੇਖਰ ਕਾਲੀਆ ਨੂੰ..?


ਮਾਨ ਸਰਕਾਰ ਦਾ ਸਖ਼ਤ ਰੁੱਖ..? ਭ੍ਰਿਸ਼ਟ ਵਿਧਾਇਕ ਰਮਨ ਅਰੋੜਾ ਤੋਂ ਖੂੰਝੇਗੀ ਏ ਜਿੰਮੇਵਾਰੀ…?
ਜਲੰਧਰ ਤੋਂ ਵਿਸ਼ੇਸ਼ ਰਿਪੋਰਟ
ਏ ਡੀ ਸਿੰਘ/ਐਸ ਐਸ ਚਾਹਲ
ਰਮਨ ਅਰੋੜਾ ਵਿਧਾਇਕ ਜਿਹਨਾਂ ਨੂੰ ਪਾਰਟੀ ਨੇ ਹਲਕਾ ਇੰਚਾਰਜ ਵੀ ਬਣਾਇਆ ਹੋਇਆ ਸੀ। ਪਾਰਟੀ ਦੇ ਸੂਤਰਾਂ ਅਨੁਸਾਰ ਸਰਕਾਰ ਤੇ ਪਾਰਟੀ ਇਹ ਜਿੰਮੇਵਾਰੀ ਉਹਨਾਂ ਤੋਂ ਵਾਪਿਸ ਲੈਣ ਜਾ ਰਹੀ ਹੈ..ਏ ਜਿੰਮੇਵਾਰੀ ਨਿਤਿਨ ਕੋਹਲ਼ੀ ਤੇ ਸੈਂਟਰ ਹਲਕੇ ਦੇ ਕੱਦਵਾਰ ਨੇਤਾ ਜਿਹਨਾਂ ਰਮਨ ਅਰੋੜਾ, ਰਿੰਕੂ, ਹੁਣ MC ਦੇ ਇਲੈਕਸ਼ਨ ਵਿੱਚ ਪਾਰਟੀ ਨੂੰ ਹਮੇਸ਼ਾ ਜਿੱਤ ਹੀ ਦਿੱਤੀ ਤੇ ਜਲੰਧਰ ਦੇ ਮਸ਼ਹੂਰ ਲੀਡਰਾਂ ਵਿੱਚੋ ਗਿਣੇ ਜਾਂਦੇ ਨੇ ਜਿੰਮੀ ਸ਼ੇਖਰ ਕਾਲੀਆ ਨੂੰ ਮਿਲ ਸੱਕਦੀ ਹੈ ਜਿੰਮੇਵਾਰੀ…?

ਨਿਤਿਨ ਕੋਹਲ਼ੀ ਇੱਕ ਵੱਡੇ ਉਦਯੋਗਪਤੀ ਹਨ। ਸੂਤਰ ਕਹਿੰਦੇ ਏ ਮਨੀਸ਼ ਸ਼ੀਸੋਦੀਆ ਦੇ ਨੇੜੇ ਹਨ।
ਕਾਲੀਆ ਦਾ ਪਾਰਟੀ ਵਿੱਚ ਚੰਗਾ ਰੁਤਬਾ ਹੈ। ਕਾਂਗਰਸ ਛੱਡ ਕੇ 4ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਆਏ ਕਾਲੀਆ ਪਹਿਲਾਂ ਬੀਜੇਪੀ ਦੇ ਮੰਤਰੀ ਦੇ ਪੋਲੀਟੀਕਲ ਸੈਕਟਰੀ ਰਹਿ ਚੁੱਕੇ ਹਨ। ਪਰ ਆਮ ਆਦਮੀ ਪਾਰਟੀ ਵਿੱਚ ਉਹਨਾਂ ਅਹੁਦਾ ਹਾਲੇ ਨਹੀਂ ਮੰਗਿਆ। ਸੂਤਰਾਂ ਦਾ ਕਹਿਣਾ ਹੈ ਵਿਧਾਇਕ ਰਮਨ ਅਰੋੜਾ ਤੇ ਕਾਲੀਆ ਦੀ ਅੱਜਕਲ੍ਹ ਬਣਦੀ ਵੀ ਨਹੀਂ ਸੀ ਸੈਂਟਰ ਹਲਕੇ ਵਿੱਚ ਉਹਨਾਂ ਦੀ ਟੱਕਰ ਦਾ ਆਗੂ ਲੱਭਣਾ ਮੁਸ਼ਕਿਲ ਹੈ ਬਾਕੀ ਪਾਰਟੀ ਦੀ ਰਣਨੀਤੀ ਕੀ ਹੈ ਆਉਣ ਵਾਲਾ ਵਕ਼ਤ ਦੱਸੇਗਾ।
