canada, usa ukAmritsarChandigarh
ਦਿੱਲੀ ਵਿੱਚ ਹੜ ਪੀੜਤਾ ਲਈ ਘਰ ਘਰ ਜਾ ਕੇ ਮੰਗਣਗੇ ਆਮ ਆਦਮੀ ਪਾਰਟੀ ਵਾਲੇ :ਕੇਜਰੀਵਾਲ
ਦਿੱਲੀ ਵਿੱਚ ਹੜ ਪੀੜਤਾ ਲਈ ਘਰ ਘਰ ਜਾ ਕੇ ਮੰਗਣਗੇ ਆਮ ਆਦਮੀ ਪਾਰਟੀ ਵਾਲੇ :ਕੇਜਰੀਵਾਲ

ਦਿੱਲੀ ਵਿੱਚ ਹੜ ਪੀੜਤਾ ਲਈ ਘਰ ਘਰ ਜਾ ਕੇ ਮੰਗਣਗੇ ਆਮ ਆਦਮੀ ਪਾਰਟੀ ਵਾਲੇ :ਕੇਜਰੀਵਾਲ

ਸਮੱਗਰੀ ਅਤੇ ਰਾਸ਼ਣ ਤਾਂ ਸੁੱਖ ਨਾਲ ਲਾਲਾ ਐਨਾ ਕੁ ਪਿਆਂ ਹੈ
ਕੇ ਤੇਰੀ ਦਿੱਲੀ ਰਜ਼ਾ ਦੇਈਏ,
ਥੈਲੀਆਂ ਦਾ ਆਟੇ ਖਾਣ ਵਾਲੇ
ਗੱਟਿਆਂ ਚ ਦਾਣੇ ਪਿਸਵਾਉਣ ਵਾਲਿਆਂ ਦੀ ਭੁੱਖ ਨੀ ਮਿਟਾ ਸਕਦੇ
ਇੱਕ ਗੱਲ ਹੋਰ
ਘਰ ਘਰ ਜਾਂ ਕੇ ਭੀਖ ਮੰਗਦੇ ਹੁੰਦੇ
ਮਦਦ ਕਰਨ ਵਾਲੇ ਆਪ ਮੁਹਾਰੇ ਚੱਲ ਕੇ ਆਉਦੇ ਹੁੰਦੇ
ਬਲਦੇਵ ਸਿੰਘ ਗੱਤਕਾ ਮਾਸਟਰ