Punjab

ਪਰਮਿੰਦਰ ਝੋਟਾ ਮਾਮਲੇ ‘ਚ ਵੱਡਾ ਐਕਸ਼ਨ, SHO ਸਸਪੈਂਡ, DSP ਗਿੱਲ ‘ਤੇ ਐਕਸ਼ਨ ਦੀ ਤਿਆਰੀ

Major action in the Parminder Jhota case: SHO suspended; action against DSP Gill could follow at any time.

Major action in the Parminder Jhota case: SHO suspended; action against DSP Gill could follow at any time.
ਪਰਮਿੰਦਰ ਸਿੰਘ ਝੋਟਾ ਮਾਮਲੇ ‘ਚ ਵੱਡਾ ਐਕਸ਼ਨ ਲਿਆ ਗਿਆ ਹੈ। ਇਸ ਮਾਮਲੇ ਵਿਚ ਇਕ ਐਸਐਚਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਇਕ ਡੀਐਸਪੀ ਉਤੇ ਵੀ ਐਕਸ਼ਨ ਦੀ ਤਿਆਰੀ ਹੈ। ਡੀਐਸਪੀ ਹਰਜਿੰਦਰ ਸਿੰਘ ਗਿੱਲ ਉਤੇ ਕਿਸੇ ਸਮੇਂ ਐਕਸ਼ਨ ਹੋ ਸਕਦਾ ਹੈ।ਮਾਨਸਾ ਦੀ ਐਸਐਚਓ ਬੇਅੰਤ ਕੌਰ ਨੂੰ ਸਸਪੈਂਡ ਕੀਤਾ ਗਿਆ ਹੈ।

Back to top button