Punjab

ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਜਾਣੋ ਕੇਂਦਰ ਸਰਕਾਰ ਨੇ ਕਿਸ ਦੇ ਨਾਂ ‘ਤੇ ਲਾਈ ਮੋਹਰ

Punjab Police gets a permanent DGP; find out whose name the Central Government has approved.

ਪੰਜਾਬ ਪੁਲਿਸ ਨੂੰ ਆਖ਼ਰਕਾਰ ਪੱਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਮਿਲ ਗਿਆ ਹੈ। ਸੀਨੀਅਰ ਆਈਪੀਐੱਸ ਅਧਿਕਾਰੀ ਗੌਰਵ ਯਾਦਵ, ਜੋ ਹੁਣ ਤੱਕ ਕਾਰਜਕਾਰੀ (ਐਕਟਿੰਗ) ਡੀਜੀਪੀ ਵਜੋਂ ਸੂਬਾ ਪੁਲਿਸ ਦੀ ਕਮਾਨ ਸੰਭਾਲ ਰਹੇ ਸਨ, ਨੂੰ ਹੁਣ ਪੱਕੇ ਤੌਰ ਤੇ ਰੈਗੂਲਰ ਡੀਜੀਪੀ ਨਿਯੁਕਤ ਕਰ ਦਿੱਤਾ ਗਿਆ ਹੈ।

Back to top button