JalandharIndiaWorld

ਵੱਡੀ ਖਬਰ ! ਮਸ਼ਹੂਰ ਮਹਿਲਾ ਨਿਊਜ਼ ਐਂਕਰ ਦਾ ਗੋਲੀਆਂ ਮਾਰ ਕੇ ਕਤਲ

Famous female news anchor shot dead,

Famous female news anchor shot dead,

ਮਸ਼ਹੂਰ ਮਹਿਲਾ ਨਿਊਜ਼ ਐਂਕਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਜਿਸ ਨੇ ਨਿਊਜ਼ ਚੈਨਲਾਂ ਵਿਚਾਲੇ ਦਹਿਸ਼ਤ ਫੈਲਾ ਦਿੱਤੀ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਇੱਕ ਮਹਿਲਾ ਨਿਊਜ਼ ਐਂਕਰ ਦੀ ਉਸ ਦੇ ਘਰ ਵਿਚ ਗੋਲੀ ਮਾਰ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। 

ਪੁਲਿਸ ਨੇ ਅਪਰਾਧ ਵਿੱਚ ਵਰਤਿਆ ਗਿਆ ਸ਼ੱਕੀ ਹਥਿਆਰ ਵੀ ਬਰਾਮਦ ਕਰ ਲਿਆ ਹੈ। ਡਾਨ ਅਖਬਾਰ ਦੇ ਅਨੁਸਾਰ ਰਾਬੀਆ ਅਹਿਸਾਨ ਇੱਕ ਸਥਾਨਕ ਨਿੱਜੀ ਟੀਵੀ ਚੈਨਲ ਲਈ ਇੱਕ ਨਿਊਜ਼ ਅਤੇ ਪ੍ਰੋਗਰਾਮ ਪੇਸ਼ਕਾਰ ਵਜੋਂ ਕੰਮ ਕਰਦੀ ਸੀ।

Back to top button