[the_ad id="98460"] [the_ad id="98341"]
Punjab

ਵੱਡਾ ਫ਼ੇਰ ਬਦਲ, ਜਲੰਧਰ ਦੇ IG ਪੁਲਿਸ ਸਮੇਤ 16 IPS ਅਧਿਕਾਰੀਆਂ ਦੇ ਹੋਏ ਤਬਾਦਲੇ

ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। 16 ਆਈਪੀਐੱਸ ਤੇ 2 ਪੀਪੀਐੱਸ ਅਧਿਕਾਰੀਆਂ ਦੇ ਟਰਾਂਸਫਰ ਕੀਤੇ ਗਏ ਹਨ। ਸਵਪਨ ਸ਼ਰਮਾ ਨੂੰ DIG ਜਲੰਧਰ ਰੇਂਜ ਲਗਾਇਆ ਗਿਆ। ਨਰਿੰਦਰ ਭਾਰਗਵ DIG NRI ਲੁਧਿਆਣਾ ਤੇ ਅਜੇ ਮਲੁਜਾ DIG STF ਬਠਿੰਡਾ ਲਗਾਇਆ ਗਿਆ ਹੈ। ਟਰਾਂਸਫਰ ਹੋਏ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-

Back to top button