ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਵਾਰ ਮਾਨਸਾ ਜ਼ਿਲ੍ਹੇ ਦੀ ਸੁਜਾਨ ਕੌਰ 100 ਫ਼ੀਸਦੀ ਅੰਕ ਲੈ ਕੇ ਪੰਜਾਬ ਭਰ ਵਿੱਚੋਂ ਅੱਵਲ ਰਹੀ। ਇਸ ਦੇ ਨਾਲ ਹੀ ਬਠਿੰਡੇ ਦੀ ਸ਼ਰੇਆ ਸਿੰਗਲਾ 99.60 ਫ਼ੀਸਦੀ ਅੰਕ ਲੈ ਕੇ ਦੂਜੇ ਨੰਬਰ ‘ਤੇ ਰਹੀ ਹੈ ਜਦੋਂਕਿ ਲੁਧਿਆਣੇ ਦੀ ਨਵਪ੍ਰੀਤ ਕੌਰ ਨੇ 99.40 ਫ਼ੀਸਦ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
1. ਸੁਜਾਨ ਕੌਰ (ਮਾਨਸਾ) : 100%
2. ਸ਼ਰੇਆ ਸਿੰਗਲਾ (ਬਠਿੰਡਾ) : 99.60%
4. ਨਵਨੀਤ ਸਿੰਘ (ਪਟਿਆਲਾ) : 99.20%
5. ਖੁਸ਼ਪ੍ਰੀਤ ਕੌਰ (ਲੁਧਿਆਣਾ) : 99%
6. ਅਰਸ਼ਪ੍ਰੀਤਕੌਰ (ਅੰਮ੍ਰਿਤਸਰ) : 99%
7. ਸਿਮਰਨਜੀਤ ਕੌਰ (ਬਠਿੰਡਾ) : 98.80%
8. ਖੁਸ਼ੀ ਗਰਗ (ਸ੍ਰੀ ਮੁਕਤਸਰ ਸਾਹਿਬ) : 98.80%
9. ਆਸ਼ਮੀਨ ਕੌਰ (ਗੁਰਦਾਸਪੁਰ) : 98.80%
10. ਸ਼ਮਨਪ੍ਰੀਤ ਕੌਰ (ਰੂਪਨਗਰ) : 98.60%