Jalandhar
-
ਪੰਜਾਬ ‘ਚ 18 ਟਰੈਵਲ ਏਜੰਟਾਂ ਤੇ 43 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ FIR ਦਰਜ, ਦੇਖੋ ਲਿਸਟ
ਪੰਜਾਬ ਪੁਲਿਸ ਦੇ ਐਨਆਰਆਈ ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਨੇ ਸੂਬੇ ਵਿੱਚ 18 ਹੋਰ…
Read More » -
ਪੰਚਾਇਤੀ ਚੋਣਾਂ ‘ਚ ਵੋਟਾਂ ਦੀ ਗਿਣਤੀ ਮੌਕੇ ਹੋਵੇਗੀ ਵੀਡੀਓਗ੍ਰਾਫੀ- ਚੋਣ ਕਮਿਸ਼ਨ
ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਚੋਣ ਕਮਿਸ਼ਨ ਨੇ ਤਿਆਰੀਆਂ ਕਰ ਲਈਆਂ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ…
Read More » -
ਸੰਘਵਾਲ ‘ਚ ਸਰਪੰਚ ਦੇ ਉਮੀਦਵਾਰ ਅਮਰਜੀਤ ਕੌਰ ਅੰਬੇ ਨੂੰ ਜਿਤਾਉਣ ਲਈ ਪਿੰਡ ਦੇ ਲੋਕ ਹੋਏ ਪੱਬਾਂ-ਭਾਰ
ਇਸ ਵਾਰ ਸਾਡੀ ਪੰਚਾਇਤ ਬਣਨ ਤੇ ਪਿੰਡ ਵਿਚ ਵਿਕਾਸ ਕੰਮਾਂ ‘ਚ ਲਿਆ ਦਿਆਂਗੇ “ਹਨੇਰੀ“– ਅਮਰਜੀਤ ਕੌਰ ਅੰਬੇ ਜਲੰਧਰ / ਸੰਜੀਵ…
Read More » -
ਜਲੰਧਰ ‘ਚ ਥਾਣੇ ਦੇ SHO ਨੂੰ 50,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਨੱਪਿਆ
ਜਲੰਧਰ ‘ਚ 50,000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਜਲੰਧਰ ਵਿਜੀਲੈਂਸ ਟੀਮ ਨੇ ਇੰਸਪੈਕਟਰ ਅਤੇ ਉਸ ਦੇ ਡਰਾਈਵਰ ਨੂੰ ਰਿਸ਼ਵਤ…
Read More » -
ਕੈਨੇਡਾ ਸਰਕਾਰ ਦੀ ਨਵੀਂ ਨੀਤੀ ਨੇ ਵਿਦਿਆਰਥੀਆਂ ਚ ਮਚਾਇਆ ਹੜਕੰਪ, ਹੋਣਗੇ ਡਿਪੋਰਟ!
ਕੈਨੇਡਾ ਵਿੱਚ ਹਜ਼ਾਰਾਂ ਪੰਜਾਬੀਆਂ ਸਣੇ ਪਰਵਾਸੀ ਵਿਦਿਆਰਥੀਆਂ ਦੇ ਡਿਪੋਰਟ ਹੋਣ ਦਾ ਖਤਰਾ ਹੈ। ਕੈਨੇਡਾ ਸਰਕਾਰ ਦੀ ਨਵੀਂ ਨੀਤੀ ਨੇ ਹੜਕੰਪ…
Read More » -
ਅਣਪਛਾਤਿਆਂ ਵਲੋਂ ਅੰਨ੍ਹੇਵਾਹ ਫਾਇਰਿੰਗ, 4 ਜ਼ਖ਼ਮੀ ਤੇ 2 ਦੀ ਹਾਲਤ ਗੰਭੀਰ
ਫਗਵਾੜਾ ਦੇ ਨਜ਼ਦੀਕੀ ਪਿੰਡ ਭਬਿਆਣਾ ਵਿਖੇ ਅਣਪਛਾਤੇ ਵਿਅਕਤੀਆ ਵੱਲੋਂ ਪਿੰਡ ਦੇ ਲੋਕਾਂ ਉਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਪਿੰਡ…
Read More » -
ਜਲੰਧਰ ‘ਚ ਕੈਨੇਡਾ ਲਈ ਕਰਵਾਉਂਦੇ ਫਰਜ਼ੀ ਵਿਆਹ ਦੇ ਦਫਤਰ ‘ਚ ਛਾਪਾ, 2 ਲੋਕ ਗ੍ਰਿਫਤਾਰ, ਟ੍ਰੈਵਲ ਏਜੰਟ ਵੀ ਰਾਡਾਰ ‘ਤੇ
ਜਲੰਧਰ ‘ਚ ਕੈਨੇਡਾ ਲਈ ਕਰਵਾਉਂਦੇ ਫਰਜ਼ੀ ਵਿਆਹ ਦੇ ਦਫਤਰ ‘ਚ ਛਾਪਾ, 2 ਲੋਕ ਗ੍ਰਿਫਤਾਰ, ਕੁਛ ਟ੍ਰੈਵਲ ਵੀ ਪੁਲਿਸ ਦੇ ਰਾਡਾਰ…
Read More » -
ਵੱਡਾ ਪ੍ਰਸ਼ਾਸਨਿਕ ਫੇਰਬਦਲ: KAP ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ
ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। 1992 ਬੈਚ ਦੇ ਸੀਨੀਅਰ ਆਈਏਐਸ ਕੇਏਪੀ ਸਿਨਹਾ ਨੂੰ ਨਵਾਂ ਮੁੱਖ ਸਕੱਤਰ ਬਣਾਇਆ…
Read More » -
ਪੰਜਾਬ ਵਿੱਚ ਇਸ ਲਈ ਚਲਾਇਆ ਗਿਆ CASO ਅਪਰੇਸ਼ਨ, ਜਾਣੋ ਵਜ੍ਹਾ
ਪੰਜਾਬ ਭਰ ਦੇ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਕਾਸੋ ਅਪਰੇਸ਼ਨ ਦੇ ਤਹਿਤ ਸੀਨੀਅਰ ਅਫਸਰਾਂ ਵੱਲੋਂ ਪਬਲਿਕ ਥਾਵਾਂ ਦੀ ਚੈਕਿੰਗ ਕੀਤੀ…
Read More » -
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਮਨਾਇਆ ਗਰਬਾ ਅਤੇ ਡਾਂਡੀਆ ਈਵੈਂਟ ਨਾਲ ਨਵਰਾਤਰੇ ਦਾ ਤਿਉਹਾਰ
ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਮਨਾਇਆ ਸ਼ਾਨਦਾਰ ਗਰਬਾ ਅਤੇ ਡਾਂਡੀਆ ਈਵੈਂਟ ਨਾਲ ਨਵਰਾਤਰੇ ਦਾ ਤਿਉਹਾਰ ਇੰਨੋਸੈਂਟ ਹਾਰਟਸ ਗਰੁੱਪ ਆਫ਼…
Read More »