Punjab
-
ਪੁੱਤ ਨੇ ਮਾਂ ਦੇ ਢਿੱਡ ‘ਚ ਚਾਕੂ ਮਾਰਕੇ ਕੀਤਾ ਬੇਰਹਿਮੀ ਨਾਲ ਕਤਲ
ਖੰਨਾ ‘ਚ ਜਾਇਦਾਦ ਦੇ ਝਗੜੇ ਕਾਰਨ ਬੇਟੇ ਨੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਬਜ਼ੁਰਗ ਮਾਂ ਦੇ ਪੇਟ…
Read More » -
USA ‘ਚ ਬੰਦੂਕਧਾਰੀ ਵਲੋਂ ਅੰਨ੍ਹੇਵਾਹ ਫਾਇਰਿੰਗ , 22 ਦੀ ਮੌਤ, ਦਰਜਨਾਂ ਲੋਕ ਜ਼ਖ਼ਮੀ, ਕੈਨੇਡਾ ‘ਚ ਗੋਲੀਬਾਰੀ 3 ਬੱਚਿਆਂ ਸਮੇਤ 5 ਦੀ ਹੋਈ ਮੌਤ
ਅਮਰੀਕਾ ‘ਚ ਬੁੱਧਵਾਰ ਨੂੰ ਮੇਨ ਦੇ ਲੇਵਿਸਟਨ ਸ਼ਹਿਰ ‘ਚ ਘੱਟੋ-ਘੱਟ ਤਿੰਨ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ। ਇਸ ਹਮਲੇ ‘ਚ…
Read More » -
ਡੀਐਸਪੀ ਦਾ ਰੀਡਰ 17,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀਐਸਪੀ ਅਜਨਾਲਾ ਦੇ ਰੀਡਰ ਵਜੋਂ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏਐਸਆਈ) ਰਾਜ ਕੁਮਾਰ ਨੂੰ 17,000 ਰੁਪਏ…
Read More » -
ਸਾਬਕਾ DGP ਦੇ ਚਹੇਤੇ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਦਾ ਦੇਹਾਂਤ
ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਕੀ ਦੀ ਮੌਤ ਡੇਂਗੂ ਕਾਰਨ ਹੋਈ…
Read More » -
ਹੁਣ ਘਰਾਂ ਤੇ ਮੁਹੱਲਿਆਂ ‘ਚ ਚੱਲ ਰਹੇ ਬੁਟੀਕ ਸੈਂਟਰ ਪੰਜਾਬ ਸਰਕਾਰ ਦੀ ਰਡਾਰ ‘ਤੇ
ਬੁਟੀਕ ਮਾਲਕਾਂ ‘ਤੇ ਟੈਕਸ ਚੋਰੀ ਦਾ ਇਲਜ਼ਾਮ ਲੱਗਾ ਹੈ। ਘਰਾਂ ਵਿਚ ਖੁੱਲ੍ਹੇ ਬੁਟੀਕ ਸੈਂਟਰਾਂ ਵਿਚ ਲੱਖਾਂ ਦੇ ਸੂਟ ਵਿਕਦੇ ਪਏ…
Read More » -
ਗਾਇਕ ਇੰਦਰਜੀਤ ਨਿੱਕੂ ਦੀ ਐਕਸੀਡੈਂਟ ‘ਚ ਮੌਤ? ਜਾਣੋ ਵਾਇਰਲ ਖਬਰ ਦੀ ਸੱਚਾਈ
ਇੰਟਰਨੈੱਟ ‘ਤੇ ਕੱਲ ਵਾਇਰਲ ਹੋਈ ਗਾਇਕ ਇੰਦਰਜੀਤ ਨਿੱਕੂ ਦੀ ਸੜਕ ਹਾਦਸੇ ‘ਚ ਮੌਤ ਦੀ ਖਬਰ ਅਫਵਾ ਨਿਕਲੀ ਹੈ। ਪੰਜਾਬੀ ਗਾਇਕ…
Read More » -
ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਕਤਲ ਕੇਸ ਚ ਮੁਲਜ਼ਮ 4 ਕਬੱਡੀ ਖਿਡਾਰੀ ਗ੍ਰਿਫਤਾਰ
ਪੁਲਿਸ ਮੁਲਾਜ਼ਮ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਦੇ ਕਤਲ ਕੇਸ ਦੇ ਮੁਲਜ਼ਮ ਪਰਮਜੀਤ ਸਿੰਘ ਪੰਮਾ ਠੀਕਰੀਵਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।…
Read More » -
ਨਗਰ ਨਿਗਮ ਚੋਣਾਂ ਲਈ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਇਹ ਹੁਕਮ, ਪੜ੍ਹੋ
ਨਗਰ ਨਿਗਮ ਚੋਣਾਂ ਲਈ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਇਹ ਹੁਕਮ, ਪੜ੍ਹੋ ਪੰਜਾਬ ਦੇ ਪੰਜ ਨਗਰ ਨਿਗਮਾਂ ਵਿੱਚ ਚੋਣ ਜਿਲ੍ਹਾ…
Read More » -
10 ਲੱਖ ਰੁਪਏ ਰਿਸ਼ਵਤ ਮੰਗਣ ਵਾਲਾ ASI ਅਤੇ 4 ਹਜ਼ਾਰ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫਤਾਰ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਸੀ.ਆਈ.ਏ. ਸਮਾਣਾ, ਪਟਿਆਲਾ ਵਿਖੇ ਤਾਇਨਾਤ ਏ.ਐਸ.ਆਈ. ਰਘੁਵੀਰ ਸਿੰਘ…
Read More » -
ਅਣਪਛਾਤੇ ਵਿਅਕਤੀਆਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਮਾਰੀਆਂ ਗੋਲੀਆਂ, ਗੰਭੀਰ ਜ਼ਖਮੀ
ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਹ ‘ਚ ਅੱਜ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹਰਵਿੰਦਰ…
Read More »