[the_ad id="98460"] [the_ad id="98341"]
Jalandhar

ਜਲੰਧਰ ‘ਚ ਆਪ MLA ਰਮਨ ਅਰੋੜਾ ਅਤੇ DCP ਡੋਗਰਾ ਵਿਚਾਲੇ ਹੋਇਆ ਸਮਝੌਤਾ

ਜਲੰਧਰ / ਚਾਹਲ
ਜਲੰਧਰ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਅਤੇ ਡੀਸੀਪੀ ਡੋਗਰਾ ਵਿਚਾਲੇ ਚੱਲ ਰਿਹਾ ਵਿਵਾਦ ਸੁਲਝ ਗਿਆ ਹੈ ਅਤੇ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਹਾਲਾਂ ਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ.

Back to top button