Uncategorized

ਅੰਮ੍ਰਿਤਪਾਲ ਨੇ ਪੌਣਾ ਘੰਟਾ ਗੁਰਦੁਆਰੇ ‘ਚ ਬਿਤਾਏ, ਫਿਰ ਹੋ ਗਏ ਫ਼ਰਾਰ- SSP ਜਲੰਧਰ ਦਿਹਾਤੀ

ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸਵਰਨਦੀਪ ਸਿੰਘ ਨੇ ਨੰਗਲ ਅੰਬੀਆਂ ਗੁਰਦੁਆਰੇ ਵਿਚ ਵਾਪਰੀ ਘਟਨਾ ਬਾਰੇ ਦੱਸਿਆ ਕਿ ਜਦੋਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ, ਤਾਂ ਉਹ ਗੁਰਦੁਆਰੇ ਵਿਚ ਭੱਜ ਗਏ ਅਤੇ ਇਕ ਗ੍ਰੰਥੀ ਨੂੰ ਕੱਪੜੇ ਦੇਣ ਲਈ ਕਾਬੂ ਕਰ ਲਿਆ। ਉਨ੍ਹਾਂ ਨੇ ਉਥੇ 40-45 ਮਿੰਟ ਬਿਤਾਏ। ਉਨ੍ਹਾਂ ਨੇ ਸਾਈਕਲ ਮੰਗਵਾਏ ਅਤੇ ਫ਼ਰਾਰ ਹੋ ਗਏ। ਉਨ੍ਹਾਂ ਨੇ ਸਾਈਕਲ ਮੰਗਵਾਏ ਅਤੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੋਟਰਸਾਈਕਲ ਲਈ ਇਨ੍ਹਾਂ ਵਲੋਂ ਗੌਰਵ ਗੋਰਾ ਨਾਂਅ ਦੇ ਵਿਅਕਤੀ ਨੂੰ ਬੁਲਾਇਆ ਗਿਆ ਸੀ।

Back to top button