EntertainmentJalandhar
Cute & Care Saloon & Academy ਵਲੋਂ ਮਨਾਇਆ ਗਿਆ ਤੀਜ ਦਾ ਮੇਲਾ
Teej festival celebrated by Cute & Care Saloon & Academy

Teej festival celebrated by Cute & Care Saloon & Academy
Cute & Care Saloon & Academy ਵਲੋਂ ਮਨਾਇਆ ਗਿਆ ਤੀਜ ਦਾ ਮੇਲਾ
ਆਉਣ ਵਾਲੇ ਯੂਥ ਨੂੰ ਆਪਣੇ ਸੱਭਿਆਚਾਰ ਨਾਲ ਜੋੜਨ ਦੀ ਬਹੁਤ ਲੋੜ – ਮੇਕਅਪ ਆਰਟਿਸਟ ਸਪਨਾ ਮਾਹੀ
ਜਲੰਧਰ – MANJOT CHAHAL-
Cute & Care Saloon & Academy,ਜਲੰਧਰ ਵਲੋਂ ਤੀਜ ਦਾ ਮੇਲਾ Hotel Downtown,ਨਜਦੀਕ ਨਕੋਦਰ ਚੌਂਕ,ਜਲੰਧਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੇਲੇ ਨੂੰ ਚੌਥੀ ਵਾਰ ਕਰਵਾਇਆਂ ਗਿਆ ਹੈ। ਇਸ ਮੇਲੇ ਦਾ ਆਗਾਜ ਢੋਲ ਵਜਾ ਕੇ ਧੂਮ ਧਾਮ ਨਾਲ ਇਸ ਮੇਲੇ ਦੇ ਜੱਜ ਸਾਹਿਬਾਨ ਗੌਰੀ ਸੈਂਬੀ, ਮਮਤਾ ਅਰੋੜਾ ਅਤੇ ਆਰਤੀ ਕਪੂਰ ਦਾ ਸਵਾਗਤ ਨਾਲ ਕੀਤਾ ਗਿਆ। ਇਸ ਮੇਲੇ ਦੇ ਸੰਚਾਲਕ ਮੇਕਅਪ ਆਰਟਿਸਟ ਸਪਨਾ ਮਾਹੀ ਅਤੇ ਨਿਸ਼ਾ ਲਾਖਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਉਮਰ ਦੀਆਂ ਔਰਤਾਂ ਅਤੇ ਲੜਕੀਆਂ ਨੇ ਭਾਗ ਲਿਆ। ਇਸ ਮੇਲੇ ਦੌਰਾਨ ਲੱਗਭਗ 70 ਦੇ ਕਰੀਬ ਔਰਤਾਂ ਅਤੇ ਲੜਕੀਆਂ ਨੇ ਬੜੀ ਧੂਮ ਧਾਮ ਨਾਲ ਤੀਜ ਦਾ ਮੇਲਾ ਮਨਾਇਆ। ਇਸ ਮੇਲੇ ਦੇ ਨੂੰ ਸਫਲ ਬਨਾਂਉਣ ਵਿੱਚ ਮੇਜ਼ਬਾਨ ਸਿਮਰਨ ਮਾਹੀ, ਅਮਨ ਮਾਹੀ, ਸਿਮਰਨ ਲਾਖਾ, ਸਾਗਰ ਹੀਰ,ਜਸ਼ਨ ਮਾਹੀ,ਓਸ਼ੂ ਲਾਖਾ ਅਤੇ ਸ਼ੋ ਦੀ ਹੋਸਟ ਅਰਸ਼ ਸਹਿੰਬੀ ਦਾ ਬਹੁਤ ਯੋਗਦਾਨ ਰਿਹਾ।
ਇਸ ਮੇਲੇ ਵਿੱਚ ਵੱਖ ਤਰ੍ਹਾਂ ਦੇ ਮੁਕਾਬਲੇ ਜਿਵੇਂ ਕਿ ਗਿੱਧਾ,ਬੋਲੀਆਂ ਦਾ ਮੁਕਾਬਲਾ ,ਡਾਂਸ ਮੁਕਾਬਲੇ ,ਮਾਡਲਿੰਗ ਮੁਕਾਬਲੇ ਆਦਿ ਕਰਵਾਏ ਗਏ। ਇਸ ਮੇਲੇ ਵਿੱਚ ਮਿਸੇਜ਼ ਤੀਜ- ਪਿੰਕੀ ਅਰੋੜਾ,ਮਿਸ ਤੀਜ ਰੰਨਰ ਅੱਪ- ਪੰਮੀ ਲਾਖਾ, ਮਿਸ ਤੀਜ- ਹਰਪ੍ਰੀਤ ਕੌਰ , ਪੰਜਾਬੀ ਪਟਾਕਾ- ਰਮਨਦੀਪ ਕੌਰ,ਸੋਹਣੀ ਮੁਟਿਆਰ- ਪਲਕਪ੍ਰੀਤ ਕੌਰ, ਗਿੱਧਾ ਕੁਈਨ – ਬਲਜੀਤ ਕੌਰ,ਭੰਗੜਾ ਬਾਬੇ- ਲਿਆ ਅਰੋੜਾ,ਲਿਆ ਹੁਸਨਾਂ ਦੀ ਸਰਕਾਰ- ਰੀਨਾ ਬੈਂਸ,ਚੰਨ ਦਾ ਟੁਕੜਾ- ਦੀਆ,ਆਰਤੀ ਕਪੂਰ, ਦੇਸੀ ਗਰਲ- ਖੁਸ਼ੀ ਹਾਣਦਾ, ਸੋਹਣੀ ਆਵਾਜ਼- ਰੋਮਾ, ਸੋਹਣਾ ਗਿੱਧਾ- ਪੰਮੀ ਲਾਖਾ, ਸੋਬਰ ਮੁਟਿਆਰ- ਮਨਸੀ, ਸੋਹਣੀਆ ਅੱਖਾਂ- ਮੋਨਾ, ਸੋਹਣੀ ਤੌਰ- ਪ੍ਰੀਤੀ ਅਤੇ ਬੱਚਿਆਂ ਵਿੱਚ ਸੈਮ,ਅੰਸ਼ੂ, ਸਾਰਾਂਸ਼, ਗੌਰਾਂਸ਼ੀ, ਪ੍ਰੰਜਲ, ਦਿਤਿਕਾ ਨੇ ਡਾਂਸ ਤੇ ਸਿੰਗਿੰਗ ਵਿੱਚ ਖਿਤਾਬ ਹਾਸਿਲ ਕੀਤਾ। ਇਸ ਮੇਲੇ ਵਿੱਚ ਸਪਨਾ ਮਾਹੀ, ਅਮਨ ਮਾਹੀ, ਸਿਮਰਨ ਮਾਹੀ, ਨਿਸ਼ਾ ਲਾਖਾ, ਅਮਨ ,ਕਿਰਨ,ਗੀਤਾ,ਪੂਜਾ ਬੰਗੜ,ਮੋਨਾ,ਸੋਨੀਆ ਭਗਤ,ਸੰਤੋਸ਼,ਮੋਨਿਕਾ, ਮਿਨੀਰੋਜਮ, ਮਨਪ੍ਰੀਤ,ਗੁਰਪ੍ਰੀਤ,ਜਸਪ੍ਰੀਤ,ਪ੍ਰਿ ਯੰਕਾ,ਨਿਸ਼ਾ ਲਾਖਾ,ਪੂਜਾ ਠਾਕੁਰ,ਅਮਨਦੀਪ ਕੌਰ,ਕਵਿਤਾ ਰਾਜਪੂਤ,ਨੀਰੂ,ਸਰੋਜ,ਸਰਬਜੀਤ,ਡਾਕਟਰ ਸੁਗੰਧਾ ਸੁਰਖਸ਼ਾ,ਡਾਕਟਰ ਅਨੂੰ,ਬਲਜਿੰਦਰ,ਗੁਰਨੂਰ,ਰੀਨਾ,ਮਨਜੀ ਤ,ਅੰਜਲ ਕੁਮਾਰੀ,ਜੱਸੀ,ਆਰਤੀ,ਪ੍ਰਿਆ,ਸੋਨੀਆ, ਲਕਸ਼ਮੀ,ਜਸਬੀਰ ਕੌਰ ਮੁਸਕਾਨ,ਸ਼ਿਵਾਂਗੀ,ਮਨਜੀਤ,ਮਧੂ,ਰਜਨੀ ,ਆਕੀ,ਰਿੰਪੀ,ਦੀਕਸ਼ਾ,ਮੰਨਤ ਅਤੇ ਬੱਚਿਆਂ ਵਿੱਚ ਲਕਸ਼ਿਵ,ਅੰਸ਼ੂ,ਨਿਤਿਆ,ਸਾਨੀਆ,ਗੋਰਾਂ ਸੀ,ਦਿਵਾਂਸ਼, ਪਰੀ,ਸਾਨਵੀ, ਹਰਸ਼,ਅਰਾਧਿਆ ਆਦਿ ਨੇ ਭਾਗ ਲਿਆ।











