ਸ਼ਰਾਬ ਘੁਟਾਲੇ ਮਾਮਲੇ ‘ਚ ED ਨੇ ਮੁੜ ਭੇਜਿਆ CM ਅਰਵਿੰਦ ਕੇਜਰੀਵਾਲ ਨੂੰ ਨੋਟਿਸ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਵਿੱਚ ਆਬਕਾਰੀ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ। ਏਜੰਸੀ ਨੇ ਕੇਜਰੀਵਾਲ ਨੂੰ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਆਗੂ ਪਹਿਲਾਂ ਤੋਂ ਹੀ ਸਲਾਖਾਂ ਪਿੱਛੇ ਹਨ।
Read Next
2 days ago
ਪੰਜਾਬ ਦੇ ਨਿਆਂਇਕ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ, 96 ਜੱਜਾਂ ਦੇ ਤਬਾਦਲੇ
2 days ago
ਰੇਲਵੇ ਟ੍ਰੈਕ ‘ਤੇ ਹੋਏ ਬੰਬ ਧਮਾਕੇ ਦੀ ਖਾਲਿਸਤਾਨ ਟਾਈਗਰ ਫੋਰਸ ਨੇ ਲਈ ਜੁੰਮੇਵਾਰੀ
4 days ago
ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵੱਡਾ ਜਹਾਜ਼ ਹਾਦਸਾ, ਜਹਾਜ਼ ਦਾ ਇੰਜਣ ਫੇਲ੍ਹ, ਲੱਗੀ ਅੱਗ, 6 ਯਾਤਰੀ ਜ਼ਖਮੀ
2 weeks ago
ਗੁਰਦੁਆਰਾ ਸਾਹਿਬ ਦੇ ਅੱਗੇ ਅੰਨ੍ਹੇਵਾਹ ਫਾਈਰਿੰਗ, 2 ਸਿੱਖ ਸੇਵਾਦਾਰਾਂ ਦੀ ਹੋਈ ਮੌਤ
3 weeks ago
ਸਕੂਲ ਦੀ 13 ਸਾਲਾ ਵਿਦਿਆਰਥਣ ਹੋਈ ਗਰਭਵਤੀ,ਦੋਸ਼ੀ ਪ੍ਰਿੰਸੀਪਲ ਕੀਤਾ ਗ੍ਰਿਫ਼ਤਾਰ
3 weeks ago
CBI ਵਲੋਂ ਨਿੱਜੀ ਹਸਪਤਾਲਾਂ ਦੇ ECHS ਘੁਟਾਲੇ ਦਾ ਪਰਦਾਫਾਸ਼, ਕਈ ਹਸਪਤਾਲਾਂ ਖਿਲਾਫ FIR ਦਰਜ
3 weeks ago
Air India ਦਾ ਵੱਡਾ ਫੈਸਲਾ, 31 ਤਰੀਕ ਤੱਕ ਉਡਾਣਾਂ ਕੀਤੀਆਂ ਰੱਦ, ਈਰਾਨ ਦੀ ਤਬਾਹੀ ਦਾ ਰਾਤ 8 ਵਜੇ ਸਮਾਂ ਨਿਰਧਾਰਤ
4 weeks ago
ਚੰਡੀਗੜ੍ਹ ‘ਚ BJP ਦਫਤਰ ‘ਤੇ ਗ੍ਰੇਨੇਡ ਬਲਾਸਟ, ਮਚੀ ਹਫੜਾ-ਦਫੜੀ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ
4 weeks ago
ਆਮ ਲੋਕਾਂ ‘ਤੇ ਵੱਡੀ ਮਾਰ, ਪੈਟਰੋਲ-ਡੀਜ਼ਲ ਤੇ ਗੈਸ ਦੀਆਂ ਕੀਮਤਾਂ ਚ ਭਾਰੀ ਵਾਧਾ
March 27, 2026
ਭਾਰਤ ਵਿੱਚ ਲੱਗੇਗਾ ਲੌਕਡਾਊਨ? ਕੇਂਦਰ ਸਰਕਾਰ ਦਾ ਆਇਆ ਵੱਡਾ ਬਿਆਨ…
Back to top button