ChandigarhPunjab
ਚੰਡੀਗੜ੍ਹ ਜੀਰਕਪੁਰ ਬਾਰਡਰ ਤੇ ਵੱਡਾ ਹਾਦਸਾ 3 ਦੀ ਮੌਤ! ਪੁਲਿਸ ਨਾਕੇ ਤੇ ਵਾਪਰ ਗਿਆ ਏ ਹਾਦਸਾ?
ਚੰਡੀਗੜ੍ਹ ਜੀਰਕਪੁਰ ਬਾਰਡਰ ਤੇ ਵੱਡਾ ਹਾਦਸਾ 3 ਦੀ ਮੌਤ! ਪੁਲਿਸ ਨਾਕੇ ਤੇ ਵਾਪਰ ਗਿਆ ਏ ਹਾਦਸਾ!

ਚੰਡੀਗੜ੍ਹ ਜੀਰਕਪੁਰ ਬਾਰਡਰ ਤੇ ਵੱਡਾ ਹਾਦਸਾ, 2ਪੁਲਿਸ ਵਾਲਿਆਂ ਸਮੇਤ ਤਿੰਨ ਦੀ ਮੌਤ, ਪੁਲਿਸ ਦੇ ਨਾਕੇ ਵਿੱਚ ਤੇਜ਼ ਰਫਤਾਰ ਨਾਲ ਆ ਰਹੀ ਕਾਰ ਦੀ ਟੱਕਰ!
ਤੇਜ਼ ਰਫਤਾਰ ਕਾਰ ਨੇ ਪੁਲਿਸ ਨੂੰ ਕੁਚਲ ਦਿੱਤਾ। 2 ਪੁਲਿਸ ਵਾਲੇ ਤੇ 1 ਹੋਰ ਸਮੇਤ ਤਿੰਨ ਦੀ ਮੌਤ। ਕਹਿੰਦੇ ਜਦੋਂ ਟੱਕਰ ਮਾਰੀ 2 ਪੁਲਿਸ ਵਾਲੇ ਤੇ ਇੱਕ ਜਿਸਦੀ ਕਾਰ ਚੈਕ ਹੋ ਰਹੀ ਸੀ ਤਿੰਨਾਂ ਨੂੰ ਚਪੇਟ ਵਿੱਚ ਲੈ ਘੜੀਸ ਕੇ ਲੈ ਗਈ। 3 ਦੀ ਮੌਤ ਹੋ ਗਈ ਹੈ। ਸਵੇਰੇ 4ਵੱਜੇ ਦੇ ਨਜਦੀਕ ਵਾਪਰਿਆ ਏ ਹਾਦਸਾ ਜਿਸ ਵਿੱਚ ਕਾਰ ਚਾਲਕ ਅਰੈਸਟ ਕਰ ਲਿਆ ਗਿਆ ਹੈ। ਪਰ ਇੱਕ ਰਾਹੀਗਰ , ਇੱਕ ਕਾਂਸਟੇਬਲ, ਇੱਕ ਵਲੰਟੀਅਰ ਜਿਨ੍ਹਾਂ ਨੂੰ ਟੱਕਰ ਵੱਜਣ ਬਾਅਦ ਜਦੋਂ ਹਸਪਤਾਲ ਲੈ ਜਾਇਆ ਗਿਆ ਤਾਂ ਡਾਕਟਰਾਂ ਨੇ ਬਰੋਡ ਡੈਡ ਘੋਸ਼ਿਤ ਕਰ ਦਿੱਤਾ। ਤਿੰਨਾਂ ਦੀ ਉਮਰ 30 ਤੋਂ 35 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ। ਕਾਰ ਦੇ ਜਿਆਦਾ ਤੇਜ਼ ਹੋਣ ਕਾਰਨ ਏ ਹਾਦਸਾ ਹੋਇਆ। ਜਾਂਚ ਕਰਨ ਵਿੱਚ ਟੀਮ ਜੁੱਟ ਗਈ ਹੈ। ਪਰ ਏ ਦਰਦਨਾਕ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।