Jalandhar

ਜਲੰਧਰ ਨਗਰ ਨਿਗਮ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਪਾਰਕ ਤੋੜਿਆ

ਜਲੰਧਰ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥੋਂ ਦੇ ਸਈਪੁਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਨਾਂ ਉਤੇ ਬਣੇ ਪਾਰਕ ਨੂੰ ਨਗਰ ਨਿਗਮ ਨੇ ਤੋੜ ਦਿੱਤਾ ਹੈ। ਇਸ ਦੌਰਾਨ ਬਸਪਾ ਦੇ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕ ਸਭਾ ਹਲਕੇ ਦੇ ਇੰਚਾਰਜ ਬਲਵਿੰਦਰ ਕੁਮਾਰ ਮੌਕੇ ਉਤੇ ਪੁੱਜੇ ਤੇ ਉਨ੍ਹਾਂ ਨੇ ਬਾਬਾ ਸਾਹਿਬ ਦੇ ਬੁੱਤ ਨੂੰ ਟੁੱਟਣ ਤੋਂ ਬਚਾਅ ਲਿਆ, ਹਾਲਾਂਕਿ ਨਿਗਮ ਨੇ ਪਾਰਕ ਉਤੇ ਆਪਣੀ ਡਿਚ ਮਸ਼ੀਨ ਚਲਾ ਦਿੱਤੀ ਸੀ।

One Comment

  1. Официальный сайт Vodka Казино водка казино мобильная версия постоянно обновляется, предлагая новые игры и улучшая пользовательский интерфейс. Для тех, кто сталкивается с блокировкой или ограничениями доступа, предусмотрено зеркало сайта. Зеркало – это точная копия официального сайта, доступная по другому адресу, что дает возможность обойти любые блокировки и продолжить игру.

Leave a Reply

Your email address will not be published.

Back to top button