Uncategorized

ਜਲੰਧਰ: ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਦੀ ਮਦਦ ਬਹਾਨੇ ਨੌਜਵਾਨ 4 ਲੱਖ ਰੁਪਇਆ ਲੁੱਟ ਕੇ ਫਰਾਰ

ਜਲੰਧਰ ਸਥਿਤ ਇਕ ਬੈਂਕ ‘ਚ ਪੈਸੇ ਜਮ੍ਹਾਂ ਕਰਵਾਉਣ ਆਏ ਇਕ ਬਜ਼ੁਰਗ ਕੋਲੋਂ ਨੌਜਵਾਨ ਬੁਜ਼ੁਰਗਾਂ ਦੀ ਸਹਾਇਤਾ ਕਰਨ ਦਾ ਕਹਿ ਕੇ ਚਾਰ ਲੱਖ ਰੁਪਿਆ ਲੁੱਟ ਕੇ ਫਰਾਰ ਹੋ ਗਿਆ। ਸਾਰੀ ਘਟਨਾ ਬੈਂਕ ‘ਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।

ਜਾਣਕਾਰੀ ਅਨੁਸਾਰ ਫਗਵਾੜਾ ਗੇਟ ਸਥਿਤ ਰਾਜਨ ਇਲੈਕਟ੍ਰੀਕਲਜ਼ ਦੇ ਮਾਲਕ ਦੇ ਪਿਤਾ ਇੰਡੀਅਨ ਓਵਰਸੀਜ਼ ਬੈਂਕ ਵਿਚ ਚਾਰ ਲੱਖ ਰੁਪਏ ਜਮ੍ਹਾਂ ਕਰਵਾਉਣ ਗਏ ਸਨ। ਜਦ ਉਹ ਨਕਦੀ ਜਮ੍ਹਾਂ ਕਰਵਾਉਣ ਲਈ ਲਾੲਨ ਵਿਚ ਖੜ੍ਹੇ ਸਨ, ਇਕ ਨੌਜਵਾਨ ਉਨ੍ਹਾਂ ਕੋਲ ਆਇਆ ਤੇ ਕਹਿਣ ਲੱਗਾ ਕਿ ਉਹ ਬੈਂਕ ਦਾ ਮੁਲਾਜ਼ਮ ਹੈ ਤੇ ਬੁਜ਼ੁਰਗਾਂ ਦੀ ਸਹਾਇਤਾ ਕਰਨ ਲਈ ਖੜ੍ਹਾ ਹੈ। ਉਸ ਨੇ ਇਨ੍ਹਾਂ ਦੇ ਹੱਥ ਵਿਚ ਫੜੀ ਸਲਿੱਪ ਲਈ ਤੇ ਆਖਿਆ ਕਿ ਇਹ ਗਲਤ ਭਰੀ ਹੈ, ਇੰਨਾ ਕਹਿ ਕੇ ਉਨ੍ਹਾਂ ਦੇ ਹੱਥ ਵਿਚੋਂ ਸਲਿੱਪ ਲੈ ਲਈ ਤੇ ਦੁਬਾਰਾ ਭਰਨ ਤੋਂ ਬਾਅਦ ਉਨ੍ਹਾਂ ਕੋਲੋਂ ਚਾਰ ਲੱਖ ਰੁਪਿਆ ਲੈ ਕੇ ਕਿਹਾ ਕਿ ਉਹ ਜਮਾਂ ਕਰਵਾ ਦਿੰਦਾ ਹੈ। ਤੁਸੀਂ ਖੜ੍ਹੇ ਹੋ ਜਾਓ। ਇਨ੍ਹਾਂ ਕਹਿੰਦੇ ਹੀ ਉਨ੍ਹਾਂ ਦੇ ਹੱਥ ਵਿੱਚੋਂ ਚਾਰ ਲੱਖ ਰੁਪਏ ਲੈ ਕੇ ਉਹ ਬੈਂਕ ‘ਚੋਂ ਬਾਹਰ ਨਿਕਲ ਗਿਆ। ਜਦ ਕਾਫੀ ਦੇਰ ਤਕ ਉਹ ਨੌਜਵਾਨ ਵਾਪਸ ਨਹੀਂ ਆਇਆ ਤਾਂ ਇਸ ਦੀ ਸੂਚਨਾ ਬੈਂਕ ਮੈਨੇਜਰ ਨੂੰ ਦਿੱਤੀ। ਜਿੰਨਾ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ਤੇ ਪਹੁੰਚੀ

Back to top button