Jalandhar

ਗੁਰਦੁਆਰਾ ਸਾਹਿਬ ਤੱਲ੍ਹਣ ਨੇੜੇ ਖਿਡੌਣਾ ਜਹਾਜ਼ ਵੇਚਣ ਵਾਲਿਆਂ ਨੂੰ ਲੱਗਾ ਵੱਡਾ ਧੱਕਾ

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉਪਰੰਤ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਖਿਡੌਣਾ ਜਹਾਜ਼ ਚੜ੍ਹਾਉਣ ਦੀ ਮਨਾਹੀ ਕਾਰਨ ਜਿੱਥੇ ਸੰਗਤ ਨੂੰ ਨਿਰਾਸ਼ ਹੋ ਕੇ ਮੁੜਨਾ ਪਿਆ, ਉਥੇ ਹੀ ਗੁਰਦੁਆਰਾ ਸਾਹਿਬ ਨੂੰ ਆਉਣ ਵਾਲੇ ਰਸਤਿਆਂ ’ਤੇ ਖਿਡੌਣਾ ਜਹਾਜ਼ ਵੇਚਣ ਵਾਲੇ ਲੋਕਾਂ ਨੂੰ ਕਾਫੀ ਧੱਕਾ ਲੱਗਾ ਹੈ।

Back to top button