ਸੈਮੀਨਾਰ ਦੇ ਮੁੱਖ ਮਹਿਮਾਨ ਹੋਣਗੇ ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਅਤੇ ਵਿਸ਼ੇਸ਼ ਮਹਿਮਾਨ ਮੁਖਵਿੰਦਰ ਸਿੰਘ ਭੁੱਲਰ SSP ਜਲੰਧਰ
ਜਲੰਧਰ / ਐਸ ਐਸ ਚਾਹਲ
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਵਲੋਂ ਪੰਜਾਬ ਨੌਜਵਾਨੀ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣ ਲਈ ਨਿਵੇਕਲਾ ਪਹਿਲ ਸ਼ੁਰੂ ਕਰਦੇ ਹੋਇਆ ਪ੍ਰੈਸ ਅਤੇ ਪੁਲਿਸ ਦਾ ਵਿਸ਼ੇਸ਼ ਸੈਮੀਨਾਰ “ਨਸ਼ਿਆਂ ਦੀ ਰੋਕਥਾਮ ‘ਤੇ ਕਾਨੂੰਨੀ ਕਾਰਵਾਈ ” ਦੇ ਲੋਗੋ ਹੇਠ ਕਰਵਾਇਆ ਜਾ ਰਿਹਾ ਹੈ।
ਇਸ ਸੰਬਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਦੁਆਬਾ ਜੋਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਦਸਿਆ ਕਿ “ਨਸ਼ਿਆਂ ਦੀ ਰੋਕਥਾਮ ‘ਤੇ ਕਾਨੂੰਨੀ ਕਾਰਵਾਈ ” ਸੰਬਧੀ ਕਰਵਾਇਆ ਜਾ ਰਿਹਾ ਇਹ ਵਿਸ਼ੇਸ਼ ਸੈਮੀਨਾਰ 8 ਸਤੰਬਰ 2023 ਦਿਨ ਸ਼ੁਕਰਵਾਰ ਨੂੰ ਜਲੰਧਰ ਸ਼ਹਿਰ ਵਿਖੇ ਭਗਵਾਨ ਸ਼੍ਰੀ ਵਾਲਮੀਕ ਜੀ ਮੰਦਰ ਆਸ਼ਰਮ ਦੇ ਹਾਲ ਵਿਖੇ ਸਵੇਰ 11 ਵਜੇ ਤੋਂ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ,
ਉਨ੍ਹਾਂ ਦਸਿਆ ਕਿ ਇਸ ਸੈਮੀਨਾਰ ਦੇ ਮੁੱਖ ਮਹਿਮਾਨ ਸ. ਕੁਲਦੀਪ ਸਿੰਘ ਚਾਹਲ IPS ਪੁਲਿਸ ਕਮਿਸ਼ਨਰ ਜਲੰਧਰ, ਵਿਸ਼ੇਸ਼ ਮਹਿਮਾਨ ਸ. ਮੁਖਵਿੰਦਰ ਸਿੰਘ ਭੁੱਲਰ PPS ਅਤੇ ਸ. ਜਸਬੀਰ ਸਿੰਘ ਪੱਟੀ ਪੰਜਾਬ ਪ੍ਰਧਾਨ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਰਜਿ. ਹੋਣਗੇ ਜੋ ਆਪਣੇ ਵੱਡਮੁਲੇ ਵਿਚਾਰ ਪੇਸ਼ ਕਰਨਗੇ। ਚਾਹਲ ਨੇ ਦਸਿਆ ਕਿ ਇਸ ਮੌਕੇ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਕੁਝ ਜੁਝਾਰੂ ਪੱਤਰਕਾਰਾਂ ਦੀ ਪ੍ਰੇਰਨਾ ਸਦਕਾ ਨਸ਼ੇ ਛੱਡ ਕੇ ਚੰਗੇ ਸਮਾਜਿਕ ਜੀਵਨ ਵਿਚ ਸ਼ਾਮਲ ਹੋਏ ਕੁਝ ਨੌਜਵਾਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
Read Next
50 minutes ago
ਅਮਿਤ ਸ਼ਾਹ ਦੇ ਨਾਮ ‘ਤੇ AAP MP ਨੂੰ ਆਈ ‘ਸ਼ੱਕੀ ਕਾਲ’!
1 hour ago
ਜਲੰਧਰ ਧਮਾਕੇ ਮਾਮਲੇ ਵਿੱਚ ਵੱਡਾ ਖੁਲਾਸਾ, ਕੇਂਦਰੀ ਅਤੇ ਪੰਜਾਬ ਦੀਆਂ ਜਾਂਚ ਏਜੰਸੀਆਂ ਨੇ ਸ਼ਹਿਰ ’ਚ ਡੇਰਾ ਲਾਇਆ
1 hour ago
ਸਰਕਾਰੀ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ
1 hour ago
ਇੰਨੋਸੈਂਟ ਹਾਰਟਸ ਸਕੂਲ ਵੱਲੋਂ “ਕੌਫੀ ਵਿਦ ਦ ਸਟੂਡੈਂਟ ਕੌਂਸਲ 2026–27” ਦਾ ਆਯੋਜਨ
12 hours ago
CM ਮਾਨ ਦੇ PA ਦੇ ਸਾਥੀ ‘ਤੇ ED ਰੇਡ ਵਾਰੇ ਮਜੀਠੀਏ ਨੇ ਕਿਹਾ “ਜਿਨਾਂ ਮਰਜੀ ਭੱਜ ਲੋ ਸਭ ਫੜੇ ਜਾਣਗੇ!”
1 day ago
ਸਭ ਫੜੇ ਜਾਣਗੇ ਮਜੀਠੀਏ ਦਾ ED ਰੇਟ ਤੋਂ ਬਾਅਦ ਵੱਡਾ ਬਿਆਨ..!!
2 days ago
ਵੱਡੀ ਵਾਰਦਾਤ: ਪੰਜਾਬ ਦੇ ਇਸ ਜਿਲ੍ਹੇ ਚ ਹੋਈ ਅੰਧਾਧੁੰਦ ਫਾਇਰਿੰਗ, ਲੋਕ ਸਹਿਮੇ
2 days ago
ਪੰਜਾਬ ਵਿੱਚ 12 ਵੱਡੇ ਅਧਿਕਾਰੀਆਂ ਦੇ ਹੋਏ ਤਬਾਦਲੇ, ਕੇਂਦਰੀ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ
2 days ago
ਇੰਨੋਸੈਂਟ ਹਾਰਟਸ ਵੱਲੋਂ ‘ਦਿਸ਼ਾ’ ਐਨ ਇਨੀਸ਼ੀਏਟਿਵ ਦੇ ਅੰਤਰਗਤ ‘ਸ਼ੇਪਿੰਗ ਟੂਮਾਰੋ’ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ AI ਅਤੇ ਭਵਿੱਖੀ ਹੁਨਰਾਂ ਕੀਤਾ ਜਾਗਰੂਕ
3 days ago
ਜਲੰਧਰ ‘ਚ ਹੋਇਆ ਵੱਡਾ ਧਮਾਕਾ, ਇੱਕ ਵਿਅਕਤੀ ਗੰਭੀਰ ਜ਼ਖਮੀ
Back to top button