IndiaHealth

ਡਾਕਟਰ ਦੀ ਡਿਗਰੀ ਲੈ ਕੇ ਘਰ ਆ ਰਹੇ ਨੌਜਵਾਨ ਨੂੰ ਸੱਪ ਨੇ ਡੰਗਿਆ, ਮੌਤ, ਪਰਿਵਾਰ ਦੇ ਸੁਪਨੇ ਚਕਨਾਚੂਰ

ਬੈਂਗਲੁਰੂ ਵਿਚ 21 ਸਾਲਾ ਮੈਡੀਕਲ ਵਿਦਿਆਰਥੀ ਦੇ ਡਾਕਟਰ ਬਣਨ ਤੋਂ ਬਾਅਦ ਕੁਝ ਅਜਿਹਾ ਹੋਇਆ ਜਿਸ ਨੇ ਪਰਿਵਾਰ ਦਾ ਸੁਪਨਾ ਪਲਾਂ ‘ਚ ਹੀ ਚਕਨਾਚੂਰ ਕਰ ਦਿੱਤਾ। ਬੁੱਧਵਾਰ ਰਾਤ ਨੂੰ ਇੱਕ ਕਨਵੋਕੇਸ਼ਨ ਸਮਾਰੋਹ ਵਿੱਚ ਐਮਬੀਬੀਐਸ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਘਰ ਪਰਤ ਰਹੇ ਇਸ ਵਿਦਿਆਰਥੀ ਨੂੰ ਸੱਪ ਦੇ ਡੰਗ ਲਿਆ

Back to top button