ਪੰਜਾਬ ਪ੍ਰੈਸ ਕਲੱਬ ਚੋਣਾਂ ਲਈ ਮੀਡੀਆ ਵੈਲਫੇਅਰ ਗਰੁੱਪ ਦੇ ਉਮੀਦਵਾਰਾਂ ਮਿਲਿਆ ਵੱਡਾ ਹੁੰਗਾਰਾ
ਜਲੰਧਰ / ਬਿਉਰੋ
ਪੰਜਾਬ ਪ੍ਰੈਸ ਕਲੱਬ ਜਲੰਧਰ ਦੀਆ 10 ਦਸੰਬਰ ਨੂੰ ਹੋ ਰਹੀਆਂ ਚੋਣਾਂ ਲਈ ਮੀਡੀਆ ਵੈਲਫੇਅਰ ਗਰੁੱਪ ਦੇ ਵੱਖ ਵੱਖ ਅਹੁਦਿਆਂ ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਚੋਣ ਨੂੰ ਉਸ ਸਮੇ ਵੱਡਾ ਹੁੰਗਾਰਾ ਮਿਲਿਆ ਜਦ ਅੱਜ ਨੁੱਕੜ ਮੀਟਿੰਗਾਂ ਸਮੇ ਜਲੰਧਰ ਦੇ ਅਨੇਕਾਂ ਸੀਨੀਅਰ ਅਤੇ ਜੂਨੀਅਰ ਪੱਤਰਕਾਰਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਪ੍ਰਣ ਲਿਆ।

ਇਸ ਸਮੇ ਪੰਜਾਬ ਪ੍ਰੈਸ ਕਲੱਬ ਦੀ ਜਰਨਲ ਸਕੱਤਰ ਲਈ ਚੋਣ ਰਹਿ ਰਹੇ ਸੀਨੀਅਰ ਪੱਤਰਕਾਰ ਮਹਾਂਵੀਰ ਸੇਠ, ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਸਿੰਘ ਬਸਰਾ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪਾਪੀ,ਮੀਤ ਪ੍ਰਧਾਨ ਪੁਸ਼ਪਿੰਦਰ ਕੌਰ ਔਰਤ ਰਾਖਵਾਂ, ਜੁਆਈਂਟ ਸਕੱਤਰ ਨਰਿੰਦਰ ਗੁਪਤਾ ਅਤੇ ਖਜਾਨਚੀ ਸੁਮਿਤ ਮਹਿੰਦਰੂ ਨੇ ਸਾਂਝੇ ਤੋਰ ਤੇ ਦਸਿਆ ਕਿ ਮੀਡੀਆ ਵੈਲਫੇਅਰ ਗਰੁੱਪ ਦਾ ਮੁੱਖ ਉਦੇਸ਼ ਪੰਜਾਬ ਪ੍ਰੈਸ ਕਲੱਬ ਬਿਹਤਰੀ ਲਈ ਵੱਡੇ ਉਪਰਾਲੇ ਕਰਨਾ, ਸਮੂਹ ਪੱਤਰਕਾਰ ਭਾਈਚਾਰੇ ਦੇ ਬੰਨਦੇ ਸਨਮਾਨ ਨੂੰ ਬਹਾਲ ਕਰਨਾ ਅਤੇ ਪੱਤਰਕਾਰਾਂ ਲਈ ਹਰ ਦੁੱਖ-ਸੁੱਖ ਦੇ ਸਮੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣਾ ਹੈ.
Read Next
2 days ago
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਵਿੱਚ ਮਾਰੀਆਂ ਵਡੀਆਂ ਮਲਾਂ, ਸੰਸਥਾ ਦਾ ਨਾਮ ਕੀਤਾ ਉੱਚਾ
2 days ago
ED ने आम आदमी पार्टी के राज्यसभा सांसद LPU के चांसलर अशोक मित्तल के जालंधर आवास पर की छापेमारी
1 week ago
ਕਮਲ ਕੌਰ ਭਾਬੀ ਦਾ ਕਾਤਲ ਅੰਮ੍ਰਿਤਪਾਲ ਮਹਿਰੋਂ ਦੁਬਈ ਤੋਂ ਗ੍ਰਿਫਤਾਰ, ਲਿਆਂਦਾ ਗਿਆ ਪੰਜਾਬ
1 week ago
NRI ਸਭਾ ਪੰਜਾਬ ਦੇ ਨਵੇਂ ਪ੍ਰਧਾਨ ਚੁਣਨ ਲਈ ਇਸ ਮਹੀਨੇ ਹੋ ਸਕਦੀਆਂ ਨੇ ਚੋਣਾਂ !
1 week ago
ਜਲੰਧਰ ‘ਚ ਪੰਜਾਬ ਨੈਸ਼ਨਲ ਬੈਂਕ ਲੁੱਟਣ ਵਾਲਾ DSP ਦਾ ਪੁੱਤ ਗ੍ਰਿਫ਼ਤਾਰ -CCTV ਆਇਆ ਸਾਹਮਣੇ
2 weeks ago
ਜਲੰਧਰ ‘ਚ ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ਲੁੱਟੀ
2 weeks ago
ਵੱਡੀ ਖਬਰ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ; ਇਸ ਸੀਨੀਅਰ ਆਗੂ ਨੇ ਦਿੱਤਾ ਅਸਤੀਫਾ
2 weeks ago
Induction Programme for Class XI Students at Innocent Hearts
2 weeks ago
ਇੰਨੋਸੈਂਟ ਹਾਰਟਸ ਨੇ ਉਤਸ਼ਾਹ ਅਤੇ ਸਕਾਰਾਤਮਕ ਊਰਜਾ ਨਾਲ ਕੀਤੀ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ
2 weeks ago
ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਟੈਂਟ ਲਾ ਕੇ ਆਵਾਜਾਈ ਰੋਕਣ ਵਾਲੇ 60 ਲੋਕਾਂ ਖਿਲ਼ਾਫ FIR ਦਰਜ
Back to top button