India

ਰਾਹੁਲ ਗਾਂਧੀ ਬਣੇ ਮੋਟਰਸਾਈਕਲ ਮਕੈਨਿਕ ! ਠੀਕ ਕੀਤੀਆਂ ਗੱਡੀਆਂ

 ਮੋਟਰਸਾਈਕਲ ਮਕੈਨਿਕ ਨਾਲ ਕਾਂਗਰਸੀ ਆਗੂ ਰਾਹੁਲ ਗਾਂਧੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੁਝ ਤਸਵੀਰਾਂ ਕਾਂਗਰਸ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਵੀ ਸ਼ੇਅਰ ਕੀਤੀਆਂ ਗਈਆਂ ਹਨ।

Back to top button