India

ਵੱਡਾ ਝਟਕਾ: ਪੈਟਰੋਲ 5 ਰੁਪਏ ਮਹਿੰਗਾ, ਡੀਜ਼ਲ 3 ਰੁਪਏ ਮਹਿੰਗਾ

Major reshuffle in Punjab, sudden transfer of 9 IAS and PCS officers

Major reshuffle in Punjab, sudden transfer of 9 IAS and PCS officers

ਭਾਰਤ ਦੀ ਸਭ ਤੋਂ ਵੱਡੀ ਨਿੱਜੀ ਈਂਧਣ ਰੀਟੇਲ ਕੰਪਨੀ ਨਯਾਰਾ ਐਨਰਜੀ (Nayara Energy) ਨੇ 26 ਮਾਰਚ 2026 ਨੂੰ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਕੰਪਨੀ ਨੇ ਪੈਟਰੋਲ ਦੀ ਕੀਮਤ ₹5.30 ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ₹3 ਪ੍ਰਤੀ ਲੀਟਰ ਵਧਾ ਦਿੱਤੀ ਹੈ।

Back to top button