India

ਵੱਡਾ ਹਾਦਸਾ, ਸਕੂਲ ਛੱਜਾ ਡਿੱਗਾ, 150 ਲੋਕ ਹੇਠਾਂ ਡਿੱਗੇ, 23 ਲੋਕ ਜ਼ਖ਼ਮੀ

ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿਚ ਇਕ ਵੱਡਾ ਹਾਦਸਾ ਵਾਪਰਿਆ, ਜਦੋਂ ਇੱਕ ਸਕੂਲ ਦੀ ਬਾਲਕੋਨੀ/ਛੱਜਾ ਡਿੱਗਣ ਕਾਰਨ ਲਗਭਗ 150 ਲੋਕ ਹੇਠਾਂ ਡਿੱਗ ਪਏ। ਇਸ ਘਟਨਾ ਵਿਚ 23 ਲੋਕ ਜ਼ਖ਼ਮੀ ਹੋ ਗਏ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਕੂਲ ਦੇ ਮੈਦਾਨ ਵਿੱਚ ਕਬੱਡੀ ਲੀਗ ਦਾ ਮੈਚ ਚੱਲ ਰਿਹਾ ਸੀ।

Back to top button