ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਹਰਮਨ ਸਿੰਘ ਨੇ ਕੀਤੀ ਪ੍ਰਸੰਸਾ
ਹੁਸ਼ਿਆਰਪੁਰ / ਬਿਓਰੋ ਚੀਫ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿੱਚ ਕੁੜੀਆਂ ਨੇ ਹੀ ਵਡੀਆਂ ਮੱਲਾਂ ਮਾਰੀਆਂ ਹਨ। ਉੱਥੇ ਹੀ ਹਿਓਮਨ ਰਾਇਟਸ ਐਂਡ ਐਂਟੀ ਡਰੱਗਸ ਮੂਵਮੈਂਟ ਪੰਜਾਬ ਦੇ ਕਨਵੀਨਰ ਤੇ ਭਾਰਤ ਸਰਕਾਰ ਦੇ ਸਾਬਕਾ ਅਧਿਕਾਰੀ ਹਰਮਨ ਸਿੰਘ ਨੇ ਹੁਸ਼ਿਆਰਪੁਰ ਜਿਲੇ ਦੇ ਪਿੰਡ ਰਾਮ ਨਗਰ ਢੈਹਾ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਦੀ ਪੁੱਤਰੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ +2 ਨਾਨ ਮੈਡੀਕਲ ਜਮਾਤ ‘ਚੋਂ 98.2% ਨੰਬਰ ਲੈ ਕੇ ਟਾਪ ਕਰਨ ਤੇ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੀ ਬੋਰਡ ਦੀਆਂ ਪ੍ਰੀਖਿਆਵਾਂ ਦੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬਿਹਤਰੀਨ ਵਿਦਿਅਕ ਕਾਰਗੁਜ਼ਾਰੀ ਪ੍ਰਤੀ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਹਰਮਨ ਸਿੰਘ ਨੇ ਕਿਹਾ ਕਿ ਜਿਲ੍ਹੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਤੋਂ ਉਨ੍ਹਾਂ ਦੇ ਪਿੰਡ ਰਾਮ ਨਗਰ ਢੈਹਾ ਦੇ ਸਰਪੰਚ ਬੀਬੀ ਜਸਵਿੰਦਰ ਕੌਰ ਦੀ ਪੁੱਤਰੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਪ੍ਰਸੰਸਾ ਪੱਤਰ ਦਿਵਾਇਆ ਜਾਵੇਗਾ।
Read Next
53 minutes ago
ਕੈਨੇਡਾ ‘ਚ ਵਿਦਿਆਰਥੀਆਂ ਨੂੰ ਵੱਡਾ ਝਟਕਾ, 9,000 ਪੰਜਾਬੀਆਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕੀ
4 hours ago
ਇੰਨੋਸੈਂਟ ਹਾਰਟਸ ਸਪੋਰਟਸ ਹੱਬ, ਲੋਹਾਰਾਂ ਵਿੱਚ ਇੰਟਰ-ਸਕੂਲ ਡੇ-ਨਾਈਟ ਫੁਟਸਲ ਚੈਂਪੀਅਨਸ਼ਿਪ ਦੇ ਤੀਜੇ ਸੀਜ਼ਨ ਦਾ ਆਰੰਭ
2 days ago
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਵਿੱਚ ਮਾਰੀਆਂ ਵਡੀਆਂ ਮਲਾਂ, ਸੰਸਥਾ ਦਾ ਨਾਮ ਕੀਤਾ ਉੱਚਾ
3 days ago
ED ने आम आदमी पार्टी के राज्यसभा सांसद LPU के चांसलर अशोक मित्तल के जालंधर आवास पर की छापेमारी
5 days ago
ਇੰਨੋਸੈਂਟ ਹਾਰਟਸ ਵਿੱਚ ਵਿਸਾਖੀ ਦਾ ਤਿਉਹਾਰ ਸੱਭਿਆਚਾਰਕ ਰੰਗਤ ਨਾਲ ਮਨਾਇਆ ਗਿਆ
7 days ago
ਦਰਦਨਾਕ ਕਿਸ਼ਤੀ ਹਾਦਸੇ ਚ ਮਾਰੇ ਗਏ 12 ਸ਼ਰਧਾਲੂਆਂ ਦਾ ਹੰਝੂਆਂ ਭਰੀਆਂ ਅੱਖਾਂ ਨਾਲ ਅੰਤਿਮ ਸੰਸਕਾਰ, CM ਮਾਨ ਪਹੁੰਚੇ
7 days ago
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਦੇ ਨਵੇਂ ਹੁਕਮ ਜਾਰੀ,ਇਸ ਤਰੀਕ ਤੋਂ ਲੱਗੀ ਪਾਬੰਦੀ
1 week ago
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੂੰ ਲੈ ਕੇ ਸਿਆਸੀ ਗਲਿਆਰਿਆਂ ‘ਚ ਚਰਚਾਵਾਂ ਤੇਜ਼
1 week ago
ਕਮਲ ਕੌਰ ਭਾਬੀ ਦਾ ਕਾਤਲ ਅੰਮ੍ਰਿਤਪਾਲ ਮਹਿਰੋਂ ਦੁਬਈ ਤੋਂ ਗ੍ਰਿਫਤਾਰ, ਲਿਆਂਦਾ ਗਿਆ ਪੰਜਾਬ
1 week ago
NRI ਸਭਾ ਪੰਜਾਬ ਦੇ ਨਵੇਂ ਪ੍ਰਧਾਨ ਚੁਣਨ ਲਈ ਇਸ ਮਹੀਨੇ ਹੋ ਸਕਦੀਆਂ ਨੇ ਚੋਣਾਂ !
Back to top button