AmritsarBalachaurBusinesscanada, usa ukChandigarhEducationEntertainmentFaridkotGorayaHealthIndiaJalandharKhannaLudhianaMohaliNakodarPhillaurpoliticalPoliticsPunjabReligiousSportsUncategorizedVideoWorld
MLA ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ CM ਮਾਨ ਹੋਏ LIve, ਦੱਸਿਆ ਇਹ ਸੱਚ..?
MLA ਰਮਨ ਅਰੋਡ਼ਾਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ CM ਮਾਨ ਹੋਏ LIve, ਦੱਸਿਆ ਇਹ ਸੱਚ..?


ਰਮਨ ਅਰੋੜਾ ਦੇ ਗ੍ਰਿਫਤਾਰ ਹੋਣ ਬਾਅਦ CM ਹੋ ਗਏ LIve ਰਮਨ ਅਰੋੜਾ ਦਾ ਦੱਸਿਆ ਸੱਚ..?
ਜਲੰਧਰ ਤੋਂ AD SINGH/ SS CHAHAL ਦੀ ਵਿਸ਼ੇਸ਼ ਰਿਪੋਰਟ

ਜਲੰਧਰ ਕੇਂਦਰੀ ਹਲਕੇ ਦੇ ਆਪ ਮੌਜੂਦਾ ਵਿਧਾਇਕ ਰਮਨ ਅਰੋਡ਼ਾ ਘਰ ਵਿਜੀਲੈਸਦਾ ਛਾਪਾ? ਕਰੀਬ 10 ਦਿਨ ਪਹਿਲਾਂ ਸਕਓਰਿਟੀ ਲਈ ਸੀ ਵਾਪਿਸ? ਤੇ ਵਿਧਾਇਕ ਦੇ ਨਜ਼ਦੀਕੀ ਅਧਿਕਾਰੀ ਨੂੰ ਵੀ ਕੀਤਾ ਸੀ ਅਰੈਸਟ?
ਪਰ ਸੂਤਰਾ ਦਾ ਕਹਿਣਾ ਵਿਧਾਇਕ ਨੂੰ ਫਿਰ ਅਕਲ ਨਹੀਂ ਆਈ ਕਿ ਇਹਨਾਂ ਰਿਸ਼ਵਤ ਦਾ ਪੈਸਾ ਇਧਰ ਓਧਰ ਕਰ ਦੇਵਾਂ? ਏ ਕਿਉਂ ਨਹੀਂ ਕੀਤਾ ਏ ਜਾਂਚ ਦਾ ਵਿਸ਼ਾ ਹੈ.
ਫਿਲਹਾਲ ਆਪਣਿਆਂ ਨੇ ਆਪਣਾ ਭ੍ਰਿਸ਼ਟ ਵਿਧਾਇਕ ਕੀਤਾ ਗ੍ਰਿਫਤਾਰ..??
ਕਿਸੇ ਰਿਸ਼ਵਤ ਲੈਣ ਵਾਲੇ ਜਾਂ ਰਿਸ਼ਵਤ ਨੂੰ ਬੜਾਵਾ ਦੇਣ ਵਾਲੇ ਛੱਡੇ ਨਹੀਂ ਜਾਣਗੇ ਚਾਹੇ ਉਹ ਸਾਡੇ ਜਾਂ ਬੇਗ਼ਾਨੇ ਮੁੱਖ ਮੰਤਰੀ ਹੋਏ live ਜਲੰਧਰ ਦੇ ਵਿਧਾਇਕ ਬਾਰੇ ਕਰ ਗਏ ਖੁੱਲੀਆਂ ਗੱਲਾਂ…?
