ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਦੇ ਘਰ ਦੇ ਮੈਂਬਰ ਵਜੋਂ ਜਾਣੇ ਜਾਂਦੇ ਵਿਧਾਇਕ ਦੀ ਗ੍ਰਿਫਤਾਰੀ ਤੇ ਕਿਹਾ..?
ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਦੇ ਘਰ ਦੇ ਮੈਂਬਰ ਵਜੋਂ ਜਾਣੇ ਜਾਂਦੇ ਵਿਧਾਇਕ ਦੀ ਗ੍ਰਿਫਤਾਰੀ ਤੇ ਕਿਹਾ..?...?


ਕੁੰਵਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਦੇ ਘਰ ਦੇ ਮੈਂਬਰ ਵਜੋਂ ਜਾਣੇ ਜਾਂਦੇ ਵਿਧਾਇਕ ਦੀ ਗ੍ਰਿਫਤਾਰੀ ਤੇ ਕਿਹਾ..?
ਸੋਸ਼ਲ ਮੀਡੀਆ ਤੇ ਪਾਈ ਪੋਸਟ…
ਜਲੰਧਰ ਦੇ ਵਿਧਾਇਕ ਰਮਨ ਅਰੋੜਾ ਜੀ ਦੀ ਗ੍ਰਿਫ਼ਤਾਰੀ ਅਤੇ ਉਨ੍ਹਾਂ ਵਿਰੁੱਧ ਦਰਜ FIR ਬਾਰੇ ਸੁਣ ਕੇ ਬਹੁਤ ਹੈਰਾਨੀ ਹੋਈ। ਕਿਉਂਕਿ ਉਹ ਮੁੱਖ ਮੰਤਰੀ ਸਾਹਬ ਦੇ ਪਰਿਵਾਰਕ ਮੈਂਬਰ ਵਜੋਂ ਜਾਣੇ ਜਾਂਦੇ ਸਨ। ਵਿਧਾਇਕ ਸਾਹਿਬ ਨੂੰ ਅਕਸਰ ਮੁੱਖ ਮੰਤਰੀ ਜੀ ਦੇ ਪਰਿਵਾਰ ਦੇ ਨਜ਼ਦੀਕੀ ਮੈਂਬਰਾਂ ਦੀ ਮੇਜ਼ਬਾਨੀ ਕਰਦੇ ਦੇਖਿਆ ਜਾਂਦਾ ਸੀ।

ਕੁਝ ਲੋਕ ਇਸਨੂੰ ਲੁਧਿਆਣਾ ਵਿੱਚ ਹੋਣ ਜਾ ਰਹੋ ਉਪ-ਚੋਣ ਨਾਲ ਜੋੜ ਰਹੇ ਹਨ; ਤਾਂ ਕੋਈ ਇਸਨੂੰ ਘੋਰ ਭ੍ਰਿਸ਼ਟਾਚਾਰ ਦਾ ਮਾਮਲਾ ਕਹਿ ਰਿਹਾ ਹੈ।
ਇਸੇ ਤਰ੍ਹਾਂ, ਸੰਗਰੂਰ ਉਪ ਚੋਣ ਤੋਂ ਪਹਿਲਾਂ, ਮਾਨਯੋਗ ਵਿਧਾਇਕ ਅਤੇ ਸਿਹਤ ਮੰਤਰੀ ਵਿਜੇ ਸਿੰਗਲਾ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ; ਪਰ ਉਹਨਾਂ ਦੇ ਖਿਲਾਫ ਕੁਝ ਵੀ ਨਹੀਂ ਮਿਲਿਆ ਅਤੇ ਮਾਮਲਾ ਅਦਾਲਤ ਵਿੱਚ ਨਹੀਂ ਜਾ ਸਕਿਆ।
ਸੱਚ ਕੀ ਹੈ, ਇਹ ਸਾਡੀ ਸਮਝ ਤੋਂ ਪਰੇ ਹੈ; ਪਰ ਇਹ ਸੱਚ ਹੈ ਕਿ ਸਾਡੀ ਪਾਰਟੀ ਵਿੱਚ Mentoring ਦਾ ਕੋਈ ਸਿਸਟਮ ਨਹੀਂ ਹੈ। ਜੇਕਰ ਕੋਈ MLA ਜਾਂ ਮੰਤਰੀ ਜਾਂ ਕੋਈ ਲੀਡਰ ਗਲਤੀ ਕਰਦਾ ਹੈ, ਤਾਂ ਉਸਨੂੰ ਸਮਝਾ-ਬੁਝਾ ਕੇ ਸਹੀ ਰਾਹ ਤੇ ਲਿਆਉਣ ਵਾਲਾ ਕੋਈ ਨਹੀਂ ਹੈ, ਨਾ ਹੀ ਅਜਿਹਾ ਕੋਈ ਪ੍ਰਬੰਧ ਕੀਤਾ ਗਿਆ ਹੈ।
ਅਜਿਹੀ ਸਥਿਤੀ ਵਿੱਚ, ਪਾਰਟੀ ਅਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਇਸਦਾ ਸਿੱਧਾ ਫਾਇਦਾ ਹੁੰਦਾ ਹੈ; ਉਹ ਪਹਿਲਾਂ ਤੋਂ ਹੀ ਇਸਦੀ ਭਾਲ ਕਰਦੇ ਆ ਰਹੇ ਹਨ।
ਖੈਰ ਸੱਚਾਈ ਜੋ ਵੀ ਹੋਵੇ; ਅਸੀਂ ਆਪਣੀ ਪਾਰਟੀ ਅਤੇ ਸਰਕਾਰ ਦੀ ਭਰੋਸੇਯੋਗਤਾ ਨੂੰ ਬਚਾਉਣ ਲਈ ਹਰ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹਾਂਗੇ।
*जालंधर से विधायक रमन अरोड़ा जी की गिरफ्तारी और उनके ख़िलाफ़ FIR के बारे में सुनकर बहुत ही आश्चर्य हुआ। क्योंकि ये मुख्य मन्त्री साहब के पारिवारिक सदस्य के रूप में जाने जाते थे। मुख्य मन्त्री साहब के परिवार के करीबी सदस्यों की मेहमानवाजी विधायक साहब अक्सर करते नजर आते थे।
कोई इसे लुधियाना के उप-चुनाव से जोड़कर देख रहा है; तो कोई निहायत कदाचार का मामला बता रहा है।
ऐसे ही संगरूर उप-चुनाव से पूर्व माननीय विधायक और स्वास्थ्य मन्त्री विजय सिंगला जी की गिरफ्तारी हुई थी; लेकिन उनके ख़िलाफ़ कुछ नहीं मिला और मामला अदालत तक नहीं गया।
सच्चाई क्या है हमारी समझ से दूर है; लेकिन इतना सत्य है कि हमारी पार्टी में mentoring नहीं है। अगर कोई गलती करे तो उसे समझाने वाला कोई नहीं है, ना ही ऐसी कोई व्यवस्था की गई है।
ऐसे में पार्टी और सरकार की साख को बहुत नुकसान पहुँचता है और इसका सीधा लाभ विरोधी पार्टियों को मिलता है; जिसकी तलाश में वो पहले से ही हैं।
हम अपनी पार्टी और सरकार की साख को बचाने की दिशा में हर तरीक़े से प्रयासरत हैं।*
