Uncategorized

ਭਾਈ ਜਗਤਾਰ ਸਿੰਘ ਹਵਾਰਾ 4 ਸਾਲ ਬਾਅਦ ਜਦੋ ਘਰ ਆਇਆ..?

ਭਾਈ ਜਗਤਾਰ ਸਿੰਘ ਹਵਾਰਾ 4 ਸਾਲ ਬਾਅਦ ਜਦੋ ਘਰ ਆਇਆ..?

ਭਾਈ ਜਗਤਾਰ ਸਿੰਘ ਹਵਾਰਾ 4 ਸਾਲ ਬਾਅਦ ਜਦੋ ਘਰ ਆਇਆ..?

ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਮਾਤਾ ਜੀ, ਚਾਰ ਸਾਲ ਬਾਅਦ ਅਮਰੀਕਾ ਤੋਂ ਵਾਪਸ ਆਪਣੇ ਪਿੰਡ ਹਵਾਰਾ ਪਰਤੇ ਆਪਣੇ ਪੁੱਤ ਨੂੰ ਦੇਖਣ ਲਈ, ਇਸ ਸਮੇਂ ਮਾਤਾ ਜੀ ਵੀਲ ਚੇਅਰ ਤੇ ਨੇ, ਆਪਣੇ ਪਿੰਡ ਉਨ੍ਹਾਂ ਨੂੰ ਐਂਬੁਲੈਂਸ ਵਿਚ ਲਿਆਂਦਾ ਗਿਆ, ਕੌਮੀ ਮੋਰਚੇ ਦੇ ਆਗੂ, ਮੁਲਾਕਾਤੀ,ਤੇ ਪਿੰਡ ਵਾਲਿਆਂ ਨੇ ਬਹੁਤ ਸਤਕਾਰ ਨਾਲ਼ ਸਵਾਗਤ ਕੀਤਾ ਮਾਤਾ ਜੀ ਦਾ,ਜਲਦੀ ਵੀਡਿਓ ਰਾਹੀਂ ਆਪ ਜੀ ਨੂੰ ਪੂਰੀ ਜਾਣਕਾਰੀ ਆਪਣੇ ਚੈਨਲ ਤੋ ਦੇਵਾਂਗੇ

Back to top button