Uncategorized

Jalandhar ਦੇ ਇੱਕ ਕਾਲਜ ਦੇ 3 ਵਿਦਿਆਰਥੀਆਂ ਨੂੰ 10 ਸਾਲ ਦੀ ਕੈਦ; AK 47, ਕਾਰਤੂਸ ਅਤੇ ਗੋਲਾ ਬਾਰੂਦ ਹੋਇਆ ਸੀ ਬਰਾਮਦ

3 students of a college in Jalandhar sentenced to 10 years in prison;

3 students of a college in Jalandhar sentenced to 10 years in prison;

ਜਲੰਧਰ ਦੇ ਇੱਕ ਕਾਲਜ ਦੇ ਹੋਸਟਲ ਵਿੱਚ ਏਕੇ47 ਅਤੇ ਹੋਰ ਵਿਸਫੋਟਕ ਸਮਗਰੀ ਮਿਲਣ ਦੇ ਮਾਮਲੇ ਵਿੱਚ ਐਨਆਈਏ ਦੀ ਵਿਸ਼ੇਸ਼ ਅਦਾਲਤ ਵੱਲੋਂ ਅੱਜ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਨਾਮਜਦ ਕੀਤੇ ਗਏ ਜ਼ਾਹਿਦ ਗੁਲਜ਼ਾਰ, ਯਸ਼ੀਰ ਰਫੀਕ ਭੱਟ ਅਤੇ ਮੁਹੰਮਦ ਇਦਰੀਸ਼ ਸ਼ਾਹ ਨੂੰ ਆਈਪੀਸੀ ਦੀ ਧਾਰਾ 121- ਏ, 122, 120-ਬੀ, ਯੂਏ(ਪੀ) ਐਕਟ ਦੀ ਧਾਰਾ 18 ਅਤੇ 20, ਆਰਮਜ਼ ਐਕਟ, 1959 ਦੀ ਧਾਰਾ 25(ਏ- ਅਤੇ ਵਿਸਫੋਟਕ ਪਦਾਰਥ ਐਕਟ, 1908 ਦੀ ਧਾਰਾ 5 ਦੇ ਤਹਿਤ ਸਜ਼ਾਯੋਗ ਅਪਰਾਧ ਕਰਨ ਲਈ ਦੋਸ਼ੀ ਠਹਿਰ ਆਉਂਦੇ ਆ 10 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਹਾਲਾਂਕਿ, ਇਸਤਗਾਸਾ ਪੱਖ (ਐਨਆਈਏ) ਮੁਲਜਮ ਸੁਹੈਲ ਅਹਿਮਦ ਭੱਟ ਦੇ ਖਿਲਾਫ ਦੋਸ਼ ਸਾਬਤ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਇਸ ਤਰ੍ਹਾਂ, ਉਸ ਨੂੰ ਸਾਰੇ ਦੋਸ਼ਾਂ ਤੋਂ ਦੋ ਮਈ ਨੂੰ ਬਰੀ ਕਰ ਦਿੱਤਾ ਗਿਆ ਸੀ।

Back to top button