JalandharPunjabVideo

ਦੁਬਈ ‘ਚ ਏਜੰਟਾਂ ਵੱਲੋਂ ਜਲੰਧਰ ਦੇ ਬੰਦੀ ਬਣਾ ਕੇ ਰੱਖੇ ਨੌਜਵਾਨਾਂ ਦੀ ਸੁਣੋ ਦਰਦ ਭਰੀ ਦਾਸਤਾਨ ! ਦੇਖੋ ਵੀਡੀਓ

 ਜਲੰਧਰ/ INA

ਕਾਫੀ ਚਿਰ ਤੋਂ ਇਕ ਵੀਡਿਉ ਜੋਂ ਕਈ ਚੈਨਲਾਂ ਤੇ ਚੱਲ ਰਹੀ ਸੀ ਕੇ ਬਹੁੱਤ ਮੁੰਡੇ ਦੁਬਈ ਵਿੱਚ ਬੰਦੀ ਬਣਾ ਕੇ ਰੱਖੇ ਹਨ ਜਲੰਧਰ ਦੇ ਏਜੰਟ ਜਿਨਾ ਨੇ ਕਰੇਸ਼ੀਆ ਦਾ ਵੀਸਾ ਦੇਣ ਲਈ ਕਿਹਾ ਸੀ 7 ਮਹੀਨੇ ਬੀਤ ਜਾਣ ਤੋਂ ਬਾਅਦ ਏਜੰਟ ਨੇ ਓਪਨ ਵੀਸਾ ਦੁਬਈ ਕਰਵਾ ਦਿੱਤਾ ਅਤੇ 2 ਲੱਖ ਤਨਖਾਹ ਤੁਹਾਨੂੰ ਮਿਲੇਗੀ ਪਰ ਕੁੱਝ ਨਹੀਂ ਹੋਇਆ ਅਤੇ ਏਜੰਟ ਨੇ ਮੁੰਡਿਆ  ਦੇ ਸਿਵਲ  ਆਈਡੀ ਬਣਾਈ ਅਤੇ ਬੈਂਕ ਖਾਤੇ ਖੋਲ ਦਿੱਤੇ ਅਤੇ ਪੋਸਟ ਪੇਡ ਸਿਮਾ ਲਈਆ ਅਤੇ ਆਈਫੋਨ ਮੁੰਡਿਆ ਦੇ ਨਾਮ ਤੇ ਮੰਗਵਾਏ ਫੋਨ ਵੀ ਏਜੰਟ ਆਪ ਵਰਤਦੇ ਸਨ

ਮੁੰਡਿਆ ਦੇ ਨਾਮ ਤੇ ਕ੍ਰੈਡਿਟ ਕਾਰਡ ਬਣਾਏ ਗਏ ਅਤੇ ਲੋਨ 50 ਲੱਖ ਲੋਨ ਇਕ ਜਣੇ ਦਾ ਕਰਵਾ ਦਿੱਤਾ ਅਤੇ ਜਦੋਂ ਮੁੰਡਿਆ ਨੇ ਅਵਾਜ ਚੁੱਕੀ ਤਾ ਕਿਹਦੇ 15 ਲੱਖ ਲੇ ਲਵੋ ਰੌਲਾ ਨਾ  ਪਾਵੋ ਬਹੁੱਤ ਵੱਡੇ ਪਦਰ ਤੇ ਧੋਖਾ ਹੋ ਰਿਹਾ ਹੈ ਇਸ ਦੀ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਹੈ ਅਤੇ ਇਨਾ ਉਪਰ ਪਰਚਾ 12  ਦਿਨ ਤੋ ਨਹੀਂ ਹੋ ਰਿਹਾ ਸੀ ਜਦੋਂ ਸਾਨੂੰ ਪਤਾ ਲਗਾ ਤਾਂ ਇਕ ਦਿਨ ਵਿਚ ਪਰਚਾ ਕਰਵਾ ਦਿੱਤਾ ਐੱਫ ਆਈ ਆਰ ਨੰਬਰ 89 ਥਾਣਾ ਬਾਰਾਦਰੀ ਧਾਰਾ 420,406,370A  ਏਜੰਟ ਵਾਸਲ ਟਾਵਰ ਪੁਲਿਸ ਲਾਈਨ ਅਤੇ ਜੇਕਰ 5 ਦਿਨ ਵਿੱਚ ਕਾਰਵਾਈ ਨਹੀਂ ਹੁੰਦੀ ਤਾਂ ਧਰਨਾ 22 ਘਰ ਦੇ ਪਰਵਾਰ  ਜੋਂ ਦੁਬਈ ਵਿੱਚ ਫਸੇ ਹਨ ਓਹਨਾ ਨੂੰ ਨਾਲ ਲੈਕੇ ਦਿੱਤਾ ਜਾਵੇਗਾ 

Leave a Reply

Your email address will not be published. Required fields are marked *

Back to top button