EducationpoliticalPunjab

ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਾੜੀਆਂ ਆਪਣੀਆਂ ਡਿਗਰੀਆਂ, ਕੀਤੀ ਮਰਨ ਵਰਤ ਦੀ ਸ਼ੁਰੂਆਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵਿਦਿਆਰਥੀਆਂ ਵੱਲੋਂ ਆਪਣੀਆਂ ਡਿਗਰੀਆਂ ਦੀ ਕਾਪੀ ਵੀ ਸਾੜੀਆਂ ਗਈਆਂ ਹਨ ਅਤੇ ਮਰਨ ਵਰਤ ਦੀ ਸ਼ੁਰੂਆਤ ਕੀਤੀ ਗਈ ਹੈ। ਪਹਿਲੇ ਦਿਨ ਪਵਨਪ੍ਰੀਤ ਮਰਨ ਵਰਤ ‘ਤੇ ਬੈਠ ਗਏ ਹਨ। ਅਜੱ ਧਰਨੇ ‘ਤੇ ਬੈਠੇ ਵਿਦਿਆਰਥੀਆਂ ਨੂੰ 17ਵਾਂ ਦਿਨ ਹੈ। ਇਹ ਵਿਦਿਆਰਥੀ ਪੰਜਾਬ ਵਿੱਚ ਬੇਰੁਜ਼ਾਰੀ ਦੀ ਸਮੱਸਿਆ ਨੂੰ ਲੈ ਕੇ ਧਰਨਾ ਪ੍ਰਦਰਸ਼ ਕਰ ਰਹੇ ਹਨ।

Back to top button