ਜਲੰਧਰ, ਐਚ ਐਸ ਚਾਵਲਾ।
ਸ਼੍ਰੀ ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਜਲੰਧਰ ਦਿਹਾਤੀ ਦੀ ਲੇਡੀ ਸਬ ਇੰਸਪੈਕਟਰ ਮੀਨਾ ਕੁਮਾਰੀ, ਟਰੈਫਿਕ ਐਜੂਕੇਸ਼ਨ ਸੈਲ ਵਲੋਂ ਸੀਨੀਅਰ ਨੈਸ਼ਨਲ ਪਾਵਰਲਿਫਟਿੰਗ ਵਿੱਚ ਸੋਨ ਤਗਮਾ ਜਿੱਤਣ ਅਤੇ ਵਰਲਡ ਪਾਵਰਲਿੰਫਟਿੰਗ ਚੈਂਪੀਅਨਸ਼ਿਪ (ਯੂ.ਐਸ.ਏ) ਵਿੱਚ ਸਲੈਕਟ ਹੋਣ ਪਰ ਸ਼੍ਰੀ ਗੌਰਵ ਯਾਦਵ, ਆਈ.ਪੀ.ਐਸ, ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵਲੋਂ ਮੁਬਾਰਕਾਂ ਦਿੱਤੀਆਂ ਗਈਆਂ।
Read Next
5 hours ago
ਜਲੰਧਰ ‘ਚ ਪੱਤਰਕਾਰ ਨੂੰ ਕਤਲ ਕਰਕੇ ਲਾਸ਼ ਛਪਾਉਣ ਦੇ ਦੋਸ਼ ‘ਚ ਹਾਈ ਕੋਰਟ ਦੇ ਵਾਰੰਟ ਅਫਸਰ ਵਲੋਂ ਥਾਣੇ ਚ ਰੇਡ
5 hours ago
ਜਲੰਧਰ ਨੈਸ਼ਨਲ ਹਾਈਵੇ ’ਤੇ ਗੁਰਦੁਆਰਾ ਬਾਬੇ ਸ਼ਹੀਦਾਂ ਪੁੱਲ ਤੇ ਸੜਕ ਹਾਦਸਾ, ਕਈ ਸਵਾਰੀਆਂ ਜ਼ਖ਼ਮੀ
5 hours ago
ਜਲੰਧਰ ‘ਚ ਵੱਡਾ ਧਮਾਕਾ, ਅਚਾਨਕ ਕਿਵੇਂ ਮੱਚ ਗਈ ਤਰਥੱਲੀ, ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ
17 hours ago
ਸਬ ਰਜਿਸ਼ਟਰਾਰ ਦਫ਼ਤਰ ‘ਚ ਇੱਕ ਘੰਟੇ ਤੋਂ ਚੱਲ ਰਹੀ ਵਿਜੀਲੈਂਸ ਦੀ ਰੇਡ! ਵਡੇ ਘੁਟਾਲੇ ਦਾ ਖਦਸ਼ਾ! ਦੇਖੋ ਵੀਡਿਓ
20 hours ago
ਜਲੰਧਰ ਪੁਲਿਸ ਕਮਿਸ਼ਨਰ ਸਮੇਤ 21 ਅਧਿਕਾਰੀਆਂ ਦੇ ਤਬਦਲੇ, ਦੇਖੋ ਲਿਸਟ
22 hours ago
ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪਾਰਟੀ ਵਿੱਚ ਧੜੇਬੰਦੀ ਸ਼ੁਰੂ, ਕਈ ਨੌਜਵਾਨ ਆਗੂ ਦੌੜ ‘ਚ
1 day ago
ਨਗਰ ਨਿਗਮ ਦੇ ਇਸ ਦਬੰਗ ਅਧਿਕਾਰੀ ਨੂੰ ਸੌਂਪਿਆ ਜਲੰਧਰ ਦਾ ਵਾਧੂ ਚਾਰਜ, ਹੁਣ ਨਹੀਂ ਖ਼ੈਰ..!
1 day ago
ਅਮਰੀਕਾ ਨੇ Deport ਕੀਤੇ 50 ਹੋਰ ਭਾਰਤੀ, ਤਸਵੀਰਾਂ ਆਈਆਂ ਸਾਹਮਣੇ
1 day ago
ਡੀਜੀਪੀ ਪੰਜਾਬ ਵਲੋਂ ਨੌਕਰੀ ਦੌਰਾਨ ਕੁਤਾਹੀ ਕਰਨ ਵਾਲੇ ਦਰਜਨਾਂ ਪੁਲਿਸ ਮੁਲਾਜ਼ਮਾਂ ਬਰਖਾਸਤ
1 day ago
ਇੰਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਟਿਊਸ਼ਨਜ਼ ਵੱਲੋਂ ਵਿੱਤੀ ਸਾਖਰਤਾ ਅਤੇ ਕਰੀਅਰ ਜਾਗਰੂਕਤਾ ‘ਤੇ ਦੋ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ
Back to top button