JalandharPunjab

ਜਲੰਧਰ ‘ਚ ਭਲਕੇ ਵਾਰਿਸ ਪੰਜਾਬ ਜਥੇੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਾ ਹੋਵੇਗਾ ਵਿਆਹ!,

 ਸੂਤਰਾਂ ਦੇ ਹਵਾਲੇ ਅਨੁਸਾਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦਾ ਭਲਕੇ ਜਲੰਧਰ ਦੇ ਫਤਿਹਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਵਿਆਹ ਹੋਵੇਗਾ।

ਕਿਹਾ ਜਾ ਰਿਹਾ ਹੈ ਕਿ ਕੁੜੀ ਐਨਆਰਆਈ ਹੈ। ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਹੋਵੇਗਾ।

ਇਹ ਵਿਆਹ ਕਿਸੇ ਵੱਡੇ ਆਲੀਸ਼ਾਨ ਪੈਲੇਸ ਵਿਚ ਨਹੀਂ ਹੋਣ ਜਾ ਰਿਹਾ। ਇਹ ਵਿਆਹ ਬਹੁਤ ਹੀ ਸਿੰਪਲ ਹੋਵੇਗਾ। ਅਜੇ ਤੱਕ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ।

Back to top button