Uncategorized

ਮੁੰਡੇ ਦੇ ਇਸ਼ਕ ‘ਚ ਕਲਾਸ ‘ਚ ਹੀ 2 ਕੁੜੀਆਂ ਨੇ ਇਕ-ਦੂਜੀ ਨੂੰ ਵਾਲਾਂ ਤੋਂ ਫੜ ਘੜੀਸਿਆ, ਦੇਖੋ ਵੀਡੀਓ

ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਕਾਲਜ ਵਿਚ ਦੋ ਕੁੜੀਆਂ ਇਕ ਦੂਜੀ ਦੀ ਕੁੱਟਮਾਰ ਕਰ ਰਹੀਆਂ ਹਨ। ਉਹ ਕਲਾਸ ਵਿਚ ਹੀ ਭਿੜ (Girls fight in class viral video) ਰਹੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੀ ਇਹ ਲੜਾਈ ਪੜ੍ਹਾਈ ਜਾਂ ਕਿਸੇ ਨਿੱਜੀ ਦੁਸ਼ਮਣੀ ਕਾਰਨ ਨਹੀਂ, ਸਗੋਂ ਕਥਿਤ ਤੌਰ ਉਤੇ ਇਕ ਲੜਕੇ ਕਾਰਨ ਹੋ ਰਹੀ ਸੀ।
ਇਸ ਵੀਡੀਓ ਬਾਰੇ ਹੋਰ ਜਾਣਕਾਰੀ ਦੇਣ ਤੋਂ ਪਹਿਲਾਂ ਦੱਸ ਦਈਏ ਕਿ ਇਹ ਇੱਕ ਵਾਇਰਲ ਵੀਡੀਓ ਹੈ (Girls fighting for boy in class video), ਇਸ ਲਈ News18 ਇਸ ਵੀਡੀਓ ਬਾਰੇ ਕੀਤੇ ਜਾ ਰਹੇ ਦਾਅਵੇ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ। ਟਵਿੱਟਰ ਅਕਾਊਂਟ @gharkekalesh ਲੜਾਈ-ਝਗੜਿਆਂ ਨਾਲ ਸਬੰਧਤ ਵੀਡੀਓ ਪੋਸਟ ਕਰਨ ਲਈ ਮਸ਼ਹੂਰ ਹੈ।
 

 

Leave a Reply

Your email address will not be published.

Back to top button