
ਪੰਜਾਬ ਬੰਦ ਦੌਰਾਨ ਲੁਟੇਰਿਆਂ ਨੇ ਦੁਕਾਨ ਬੰਦ ਕਰਵਾਉਣ ਬਹਾਨੇ ਕੀਤੀ ਲੁੱਟ
पंजाब बंद के दौरान नकोदर रोड पर डॉक्टर भीम राव अंबेडकर मेमोरियल पब्लिक स्कूल में घुस कर प्रिंसिपल संत राम कटारिया को तेजधार हथियारों से बुरी तरह से काट देने वाले दो आरोपियों को पुलिस ने काबू कर लिया है। आरोपियों की पहचान 47 साल के गुरदेव उर्फ काला, 45 साल के सोनू दोनों निवासी आबादपुरा के रूप में हुई है।
रिमांड पर लेकर होगी पूछताछ
पता चला है कि दोनों ने पंजाब बंद की आड़ में किसी पुरानी रंजिश को लेकर प्रिंसिपल पर हमला किया था। हालांकि पुलिस अधिकारियों का कहना है कि पिछले कल हुए हमले के बारे में उन्हें सूचना गुरुवार दोपहर को मुखबिर से मिली थी। जिस पर कार्रवाई करते हुए पुलिस ने दो आरोपियों को पकड़ लिया है। उन्हें रिमांड पर लेने के बाद पूछताछ कर हमले के कारणों का पता लगाया जाएगा।
ਪੰਜਾਬ ਬੰਦ ਦੌਰਾਨ ਲੁਟੇਰਿਆਂ ਨੇ ਦੁਕਾਨ ਬੰਦ ਕਰਵਾਉਣ ਬਹਾਨੇ ਕੀਤੀ ਲੁੱਟ
ਅੰਮ੍ਰਿਤਸਰ ਦੇ ਪ੍ਰਤਾਪ ਨਗਰ ’ਚ ਲੁਟੇਰੇ ਦੁਕਾਨ ਬੰਦ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ਦੇ ਰੂਪ ’ਚ ਆਏ। ਇਸ ਦੌਰਾਨ ਉਹ ਕਬਾੜ ਦੀ ਦੁਕਾਨ ਬੰਦਰ ਕਰਵਾਉਣ ਲਈ ਕਹਿਣ ਲੱਗੇ। ਜਿਵੇਂ ਹੀ ਦੁਕਾਨ ਮਾਲਕ ਰਮੇਸ਼ ਕੁਮਾਰ ਦੁਕਾਨ ਬੰਦ ਕਰਨ ਲੱਗਿਆ ਤਾਂ ਲੁਟੇਰਿਆਂ ਨੇ ਉਸ ’ਤੇ ਪਿਸਤੌਲ ਤਾਣ ਦਿੱਤੀ। ਲੁਟੇਰੇ ਦੁਕਾਨ ’ਚ ਖੜ੍ਹੇ ਨੌਜਵਾਨ ਤੋਂ ਮੋਬਾਈਲ, ਸੋਨੇ ਦੀ ਚੈਨ ਅਤੇ 10 ਹਜ਼ਾਰ ਰੁਪਏ ਲੁੱਟ