[the_ad id="98460"] [the_ad id="98341"]
EntertainmentIndia

ਲਾੜੇ ਸਾਹਮਣੇ ਲਾੜੀ ਆਪਣੇ ਆਸ਼ਕ ਨੂੰ ਜੱਫੀ ਪਾ ਕੇ ਰੋਣ ਲੱਗੀ, ਦੇਖੋ ਵੀਡੀਓ ਨਜ਼ਾਰਾ

ਵੀਡੀਓ ਵਿਆਹ ਨਾਲ ਜੁੜੀ ਹੈ ਅਤੇ ਇਸ ਸਾਧਾਰਨ ਦਿੱਖ ਵਾਲੇ ਵੀਡੀਓ ‘ਚ ਕੁਝ ਅਜਿਹਾ ਨਜ਼ਰ ਆ ਰਿਹਾ ਹੈ, ਜਿਸ ‘ਤੇ ਆਸਾਨੀ ਨਾਲ ਯਕੀਨ ਕਰਨਾ ਮੁਸ਼ਕਿਲ ਹੈ। ਦੇਖ ਕੇ ਪਤਾ ਲੱਗਦਾ ਹੈ ਕਿ ਵਿਆਹ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਹਨ। ਲਾੜਾ-ਲਾੜੀ ਇਕ ਦੂਜੇ ਦੇ ਨੇੜੇ ਖੜ੍ਹੇ ਹਨ ਅਤੇ ਲਾੜੀ ਆਪਣੇ ਸਹੁਰੇ ਘਰ ਜਾਣ ਵਾਲੀ ਹੈ। ਪਰ ਉਦੋਂ ਹੀ ਬੈਕਗ੍ਰਾਊਂਡ ‘ਚ ਹਿੰਦੀ ਫਿਲਮ ਦਾ ਗੀਤ ‘ਤੁਝਕੋ ਹੀ ਦੁਲਹਨ ਬਨਾਉੰਗਾ’ ਵੱਜਦਾ ਹੈ।

Back to top button