[the_ad id="98460"] [the_ad id="98341"]
Uncategorized

ਜਹਾਜ਼ ‘ਚ ਮਹਿੰਗੇ ਅਟੈਚੀ ਦੀ ਥਾਂ ਖਾਦ ਵਾਲੇ ਬੋਰੇ ‘ਚ ਸਾਮਾਨ ਲੈ ਕੇ ਗਿਆ ਇਹ ਨੌਜਵਾਨ

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਨੌਜਵਾਨ ਹਵਾਈ ਅੱਡੇ ਉਤੇ ਖਾਦ ਵਾਲੇ ਥੈਲੇ ਵਿਚ ਆਪਣੇ ਕੱਪੜੇ ਪਾ ਕੇ ਤੁਰੀ ਜਾ ਰਿਹਾ ਹੈ। ਲੋਕ ਇਹ ਵੀਡੀਓ ਦੇਖ ਕੇ ਹੈਰਾਨ ਹੋ ਰਹੇ ਹਨ ਕਿ ਜਹਾਜ਼ ਦੀ ਹਜ਼ਾਰਾਂ ਰੁਪਏ ਦੀ ਟਿਕਟ ਖਰੀਦਣ ਵਾਲਾ ਨੌਜਵਾਨ ਕੱਪੜੇ ਕਿਸੇ ਬੈਗ ਵਿਚ ਪਾਉਣ ਦੀ ਥਾਂ ਥੈਲੇ ਵਿਚ ਕਿਉਂ ਲਿਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇਹ ਨੌਜਵਾਨ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਜੰਗ ਦਾ ਰਹਿਣ ਵਾਲਾ ਹੈ ਅਤੇ ਫੌਜ ਵਿਚ ਡਿਊਟੀ ਉਤੇ ਤਾਇਨਾਤ ਹੈ।

Back to top button