Politics
-
ਹੁਣ ਪੰਜਾਬ ਵਿਚ ਗੈਂਗਸਟਰਾਂ ਦੀ ਹੋ ਰਹੀ ਹੈ ਆਨਲਾਈਨ ਭਰਤੀ, ਗੈਂਗਸਟਰਾਂ ਵਲੋਂ ਫੋਨ ਨੰਬਰ ਜਾਰੀ
ਹੁਣ ਪੰਜਾਬ ਵਿਚ ਗੈਂਗਸਟਰਾਂ ਦੀ ਆਨਲਾਈਨ ਭਰਤੀ ਹੋ ਰਹੀ ਹੈ। ਨੌਜਵਾਨਾਂ ਨੂੰ ਅਪਣੇ ਗੈਂਗ ਦੇ ਨਾਲ ਜੋੜਨ ਦੇ ਲਈ ਬੰਬੀਹਾ…
Read More » -
BJP ਦੇ ਨੌਜਵਾਨ ਨੇਤਾ ਅਮਨਦੀਪ ਭੱਟੀ ਨੇ ਵਿਜੇ ਸਾਂਪਲਾ ਨਾਲ ਕੀਤੀ ਮੁਲਾਕਾਤ
ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਨੇਤਾ ਅਮਨਦੀਪ ਭੱਟੀ ਨੇ ਅਵਸ਼ੇਸ਼ ਮੁਦੇ ਤੇ ਸ੍ਰੀ ਵਿਜੇ ਸਾਂਪਲਾ ਜੀ, ਚੇਅਰਮੈਨ ਰਾਸ਼ਟਰੀ ਕਮਿਸ਼ਨ ਅਨੁਸੂਚਿਤ…
Read More » -
ਯੂਨੀਵਰਸਿਟੀ ਵੀਡੀਓ ਮਾਮਲੇ ‘ਚ ਵੱਡਾ ਖੁਲਾਸਾ: ਵੀਡੀਓ ਬਣਾਉਣ ਲਈ ਕੁੜੀ ਨੂੰ ਫੌਜ ਦਾ ਜਵਾਨ ਕਰਦਾ ਸੀ ਬਲੈਕਮੇਲ
ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਏ MMS ਕਾਂਡ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਗਿਆ ਹੈ ਕਿ ਜਿਸ ਕੁੜੀ ਨੇ…
Read More » -
ਭਾਜਪਾ ਦੇ ਨਿਧੜਕ ਨੌਜਵਾਨ ਨੇਤਾ ਅਮਨਦੀਪ ਭੱਟੀ ਨੇ ਕੇਂਦਰੀ ਮੰਤਰੀ ਸ੍ਰੀਮਤੀ ਮੀਨਾਕਸ਼ੀ ਨਾਲ SC ਵਰਗ ਦੀਆ ਸਕੀਮਾਂ ਸੰਬਧੀ ਕੀਤੀ ਵਿਸ਼ੇਸ਼ ਮੁਲਾਕਾਤ
ਭਾਜਪਾ ਦੇ ਨਿਧੜਕ ਨੌਜਵਾਨ ਨੇਤਾ ਅਮਨਦੀਪ ਭੱਟੀ ਨੇ ਕੇਂਦਰੀ ਮੰਤਰੀ ਸ੍ਰੀਮਤੀ ਮੀਨਾਕਸ਼ੀ ਨਾਲ ਐਸ ਸੀ ਵਰਗ ਦੀਆ ਸਕੀਮਾਂ ਸੰਬਧੀ ਕੀਤੀ…
Read More » -
ਕਿਸਾਨਾਂ ਨੇ HDFC ਬੈਂਕ ਵੱਲੋਂ ਸੀਲ ਕੀਤੇ ਘਰ ਦੇ ਤੋੜੇ ਜਿੰਦਰੇ
ਕਰਜ਼ੇ ਦੇ ਬਦਲੇ (HDFC) ਬੈਂਕ ਵੱਲੋਂ ਸੀਲ ਕੀਤੇ ਗਏ ਘਰ ਦੇ ਜਿੰਦਰੇ ਤੋੜ ਕੇ ਕਿਸਾਨ ਜਥੇਬੰਦੀ ਵੱਲੋਂ ਪਰਿਵਾਰ ਨੂੰ ਘਰ…
Read More » -
ਅਕਾਲੀ ਦਲ ਨੂੰ ਝੱਟਕਾ : ਪਾਰਟੀ ਦੇ ਸੀਨੀਅਰ ਆਗੂ ਜਗਮੀਤ ਬਰਾੜ ਨੇ ਦਿੱਤਾ ਅਸਤੀਫ਼ਾ
ਅਕਾਲੀ ਦਲ ਦੇ ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਦੇਰ ਰਾਤ ਮੌੜ ਹਲਕਾ ਇੰਚਾਰਜ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ…
Read More » -
ਗਿਆਨੀ ਬਲਦੇਵ ਸਿੰਘ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਨਿਯੁੱਕਤ
ਪਟਨਾ ਸਾਹਿਬ/ ਕੁਲਵਿੰਦਰ ਸਿੰਘ / ਐਸ ਐਸ ਚਾਹਲ ਪ੍ਰਬੰਧਕ ਕਮੇਟੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਨਰਲ ਸਕੱਤਰ ਇੰਦਰਜੀਤ…
Read More » -
ਦੇਸ਼ ਦੇ 56 ਸਾਬਕਾ IAS ਅਫਸਰਾਂ ਨੇ ਆਮ ਆਦਮੀ ਪਾਰਟੀ ਦੀ ਮਾਨਤਾ ਰੱਦ ਕਰਨ ਲਈ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ
ਦੇਸ਼ ਦੇ 56 ਸਾਬਕਾ ਨੌਕਰਸ਼ਾਹਾਂ ਅਤੇ ਡਿਪਲੋਮੈਟਾਂ ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਆਮ ਆਦਮੀ…
Read More » -
ਸੁਖਬੀਰ ਬਾਦਲ ਵੱਲੋਂ ਸੂੁਬਾ ਅਬਜਰਵਰਾਂ, ਕੋਆਰਡੀਨੇਸ਼ਨ ਕਮੇਟੀ ਅਤੇ ਜਿਲਾ ਅਬਜਰਵਰਾਂ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਸੁਚਾਰੂ ਢੰਗ ਨਾਲ ਮੁੜ ਉਸਾਰਨ…
Read More » -
ਸਾਬਕਾ ਮੰਤਰੀ ਲੰਗਾਹ ‘ਤੇ ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਨੇ ਕਿਹਾ ਇਸ ਨੇਤਾ ਦੇ ਕਹਿਣ ‘ਤੇ ਵੀਡੀਓ ਕੀਤੀ ਸੀ ਵਾਇਰਲ
ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ‘ਤੇ ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਹੁਣ ਮੀਡੀਆ ਸਾਹਮਣੇ…
Read More »