PoliticsPunjab

ਗਵਰਨਰ ਵਲੋਂ PAU ਦੇ ਵੀ ਸੀ ਨੂੰ ਹਟਾਉਣ ਦੇ ਹੁਕਮ ਜਾਰੀ

ਰਾਜਪਾਲ ਪੰਜਾਬ ਨੇ ਪੀ ਏ ਯੂ ਦੇ ਨਵੇਂ ਵੀ ਸੀ ਸਤਵੀਰ ਸਿੰਘ ਗੋਸਲ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਨਿਯੁਕਤੀ ਯੂ ਜੀ ਸੀ ਦੇ ਨਿਯਮਾਂ ਦੇ ਉਲਟ ਅਤੇ chancellor ਦੀ ਪ੍ਰਵਾਨਗੀ ਤੋਂ ਬਿਨਾਂ ਕੀਤੀ ਹੈ ।

Back to top button