ਜਲੰਧਰ ‘ਚ ਇਕ ਵਾਰ ਫਿਰ ਕੁਲਹਾੜ ਪੀਜ਼ਾ ਦੇ ਬਾਹਰ ਭਾਰੀ ਹੰਗਾਮਾ ਹੋਇਆ। ਲੁਧਿਆਣਾ ਦਾ ਨਿਹੰਗ ਰਮਨਦੀਪ ਸਿੰਘ ਮੰਗੂ ਸਾਥੀਆਂ ਸਮੇਤ ਰੈਸਟੋਰੈਂਟ ਦੇ ਬਾਹਰ ਪਹੁੰਚ ਗਿਆ। ਮੰਗੂ ਮੱਠ ਨੇ ਕੁਲਹਾੜ ਪੀਜ਼ਾ ਕੰਪਨੀ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਸਮੇ ਸਹਿਜ ਅਰੋੜਾ ਅਤੇ ਗੁਰਪ੍ਰੀਤ ਕੌਰ ਹਾਜ਼ਰ ਨਹੀਂ ਸਨ।