canada, usa ukWorld

ਲੰਡਨ ‘ਚ ਮਹਿਲਾ ਪੰਜਾਬੀ ਜੱਜ ਨੇ ਪੁਲਿਸ ਅਧਿਕਾਰੀ ਨੂੰ ਦਿੱਤੀਆਂ ਉਮਰਕੈਦ ਦੀਆਂ 36 ਸਜ਼ਾਵਾਂ

ਯੂਕੇ ਵਿੱਚ ਇਨ੍ਹਾਂ ਦਿਨੀਂ ਇੱਕ ਮਹਿਲਾ ਪੰਜਾਬੀ ਜੱਜ ਸੁਰਖੀਆਂ ਵਿੱਚ ਛਾਈ ਹੋਈ ਹੈ, ਜਿਸ ਨੇ ਜਬਰ ਜਨਾਹ ਦੇ ਦੋਸ਼ਾਂ ਵਿੱਚ ਘਿਰੇ ਇੱਕ ਸਾਬਕਾ ਪੁਲਿਸ ਅਧਿਕਾਰੀ ਨੂੰ 36 ਵਾਰ ਉਮਰਕੈਦ ਦੀ ਸਜ਼ਾ ਸੁਣਾਈ।

ਇਸ ਦੇ ਨਾਲ ਹੀ ਉਸ ਨੂੰ 30 ਸਾਲ ਕੋਈ ਪੈਰੋਲ ਨਾ ਦੇਣ ਦੇ ਹੁਕਮ ਵੀ ਜਾਰੀ ਕੀਤੇ।

Back to top button