

ਪੰਜਾਬ ਦੀ ਕਾਨੂੰਨ ਵਿਵਸਥਾ ਹੋਈ o…..?? ਫਿਰ ਕਹਿੰਦੇ ਮਜੀਠੀਆ ਬੋਲਦਾ… ਹੁਣ ਮੈਂ ਨਹੀਂ ਏ ਵੀਡੀਉ ਬੋਲਦੀਭਗਵੰਤ ਸਿਆਂ….??
ਪੰਜਾਬ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਦਰਸਾਉਂਦੀ ਫਿਰੋਜ਼ਪੁਰ ਦੀ ਅੱਜ ਦੀ ਵੀਡੀਓ
ਜੇ ਮੈਂ ਕੁਝ ਕਿਹਾ ਤਾਂ ਮੁੱਖ ਮੰਤਰੀ ਸਾਬ੍ਹ ਕਹਿਣਗੇ ਕਿ ਮਜੀਠੀਆ ਬੋਲਦਾ ਹੈ…..
ਮੇਰਾ ਖਿਆਲ ਸ਼ਬਦਾਂ ਦੀ ਲੋੜ ਨਹੀਂ ਵੀਡੀਓ ਆਪ ਹੀ ਬੋਲ ਰਹੀ ਐ…..
