Jalandhar
ਜਲੰਧਰ ‘ਚ ਬਦਮਾਸ਼ਾ ਨੇ ਇੱਕ ਡਾਕਟਰ ਦੇ ਘਰ ਮਾਰੀਆਂ ਗੋਲੀਆਂ
Miscreants opened fire at a doctor's house in Jalandhar

Miscreants opened fire at a doctor’s house in Jalandhar
ਜਲੰਧਰ ਚ ਚਲੀਆਂ ਤਾੜ ਤਾੜ ਗੋਲੀਆਂ, ਇਹ ਮਾਮਲਾ ਸੰਤੋਖ਼ਪੁਰਾ ਦਾ ਹੈ ਜਿਥੇ ਦੇਰ ਰਾਤ ਡਾਕਟਰ ਯਸ਼ਪਾਲ ਦੇ ਘਰ ਦੇ ਬਾਹਰ ਦੋ ਬਦਮਾਸ਼ਾਂ ਵਲੋਂ ਬਾਹਰ ਖੜ੍ਹੀ ਕਾਰ ਅਤੇ ਡਾਕਟਰ ਦੇ ਘਰ ਤੇ ਗੋਲੀਆਂ ਚਲਾ ਕੇ ਫਰਾਰ ਹੋਣ ਦੀ ਜਾਣਕਾਰੀ ਮਿਲੀ ਹੈ , ਇਹ ਘਟਨਾ ਰਾਤ 1.40 ਵਜੇ ਦੀ ਦੱਸੀ ਜਾ ਰਹੀ ਹੈ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿਤੀ ਗਈ ਹੈ











4 Comments