Jalandhar
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਵਲੋਂ ਕਾਂਗਰਸ ਨੇਤਾ ਪ੍ਰਗਟ ਸਿੰਘ ਨੂੰ ਖੁੱਲਾ ਚੈਲੰਜ, ਦੇਖੋ ਵੀਡੀਓ
Aam Aadmi Party Punjab General Secretary Deepak Bali issues an open challenge to Congress leader Pargat Singh, watch the video
Aam Aadmi Party Punjab General Secretary Deepak Bali issues an open challenge to Congress leader Pargat Singh, watch the video
ਜਲੰਧਰ / ਚਾਹਲ
ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਜਲੰਧਰ ਛਾਉਣੀ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਕੀਤੇ ਗਏ ਅਪਮਾਨਜਨਕ ਭਾਸ਼ਣ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਇਸ ਹੰਕਾਰੀ ਕਾਂਗਰਸ ਨੇਤਾ ਪ੍ਰਗਟ ਸਿੰਘ ਨੂੰ ਖੁੱਲਾ ਚੈਲੰਜ ਕੀਤਾ ਹੈ ਦੇਖੋ ਵੀਡੀਓ ਕਿ ਕਹਿਣਾ ਹੈ ਆਪ ਨੇਤਾ ਦੀਪਕ ਬਾਲੀ ਦਾ ..