canada, usa ukPunjab
Trending

ਇਕ ਪੰਜਾਬੀ ਕੈਨੇਡੀਅਨ ਪੁਲਿਸ ਅਫ਼ਸਰ ਸਿੱਧੂ ਨੂੰ ਹੋਵੇਗੀ ਸਜ਼ਾ

ਵੈਨਕੂਵਰ ਪੁਲਿਸ ਵਿਚ ਪੰਜਾਬੀ ਮੂਲ ਦੇ ਅਫ਼ਸਰ ਜੈਰਡ ਸਿੱਧੂ ਨੂੰ ਇਕ ਨੌਜਵਾਨ ‘ਤੇ ਹਥਿਆਰ ਨਾਲ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਫ਼ਰਵਰੀ 2018 ਦੀ ਵਾਰਦਾਤ ਦੌਰਾਨ 22 ਸਾਲ ਦੇ ਇਕ ਕਾਲੇ ਨੂੰ ਲਾਲ ਬੱਤੀ ਦੇ ਬਾਵਜੂਦ ਸੜਕ ਪਾਰ ਕਰਨ ‘ਤੇ ਰੋਕਿਆ ਗਿਆ ਅਤੇ ਗ੍ਰਿਫ਼ਤਾਰੀ ਦੌਰਾਨ ਖਿੱਚਧੂਹ ਹੋ ਗਈ।

Back to top button