Punjab

ਇੱਕ ਨਿੱਜੀ ਹੋਟਲ ‘ਚੋਂ ASI ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ

ਵਿਜੀਲੈਂਸ ਵਿਭਾਗ ਗੁਰਦਾਸਪੁਰ ਨੇ ਬਟਾਲਾ ਦੇ ਇੱਕ ਨਿੱਜੀ ਹੋਟਲ ਵਿਚੋਂ ਏ.ਐਸ.ਆਈ ਬਲਦੇਵ ਰਾਜ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜਿਆ ਹੈ। ਦੱਸ ਦਈਏ ਕਿ ਬਲਦੇਵ ਰਾਜ ਪੁਲਿਸ ਜ਼ਿਲਾ ਬਟਾਲਾ ਅਧੀਨ ਆਉਂਦੀ ਦਿਆਲ ਗੜ੍ਹ ਚੌਂਕੀ ਵਿੱਚ ਨੌਕਰੀ ਕਰਦਾ ਸੀ।

Back to top button