EducationPunjab

ਕਾਲਜ ‘ਚ ਚੱਲ NCC ਟਰਾਇਲ ਦੌਰਾਨ ਦੌੜ ਲਗਾਉਂਦਿਆਂ ਇਕ ਵਿਦਿਆਰਥਣ ਦੀ ਮੌਤ

ਖਾਲਸਾ ਕਾਲਜ ਗੜ੍ਹਦੀਵਾਲਾ ਵਿੱਚ ਚੱਲ ਰਹੇ ਐਨ.ਸੀ.ਸੀ. ਟਰਾਇਲ ਦੌਰਾਨ ਅੱਜ ਦੌੜ ਲਗਾਉਂਦਿਆਂ ਇਕ ਵਿਦਿਆਰਥਣ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਲਜ ਦੀ ਬੀ ਐਸਸੀ ਸਮੈਸਟਰ ਤੀਜਾ ਦੀ ਵਿਦਿਆਰਥਣ ਦੌੜ ਲਗਾਉਂਦਿਆਂ ਬੇਹੋਸ਼ ਹੋ ਕੇ ਡਿੱਗ ਗਈ, ਜਿਸ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ।

Back to top button